Breaking News

14 ਦਿਸੰਬਰ ਨੂੰ ਸੂਰਜ ਗ੍ਰਹਿਣ ਸਮੇ ਇਹਨਾਂ 6 ਰਾਸੀ ਵਾਲਿਆਂ ਦੀ ਚਮਕੇਗੀ ਕਿਸਮਤ !

ਸ਼ਾਸ਼ਤਰਾਂ ਦੇ ਵਿੱਚ ਸੂਰਜ ਗ੍ਰਹਿਣ ਦਾ ਇੱਕ ਅ ਹਿ ਮ ਹਿੱਸਾ ਹੈ।14 ਦਿਸੰਬਰ 2020 ਦਿਨ ਸੋਮਵਾਰ ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ। ਇਸ ਗ੍ਰਹਿਣ ਦੇ ਕਾਰਣ ਇਹਨਾਂ ਰਾਸ਼ੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।ਮੇਖ ਰਾਸ਼ੀ ਵਾਲਿਆਂ ਨੂੰ 15 ਦਿਨ ਤੱਕ ਕੋਈ ਵੀ ਯਾਤਰਾ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਸਿਹਤ ਦੀ ਦੇ ਖ ਭਾ ਲ ਕਰਨ ਦੀ ਲੋੜ ਹੈ।

ਇਸ ਸਮੇਂ ਦੌਰਾਨ ਪੈਸਿਆਂ ਦੀ ਹਾਨੀ ਹੋ ਸਕਦੀ ਹੈ। ਬ੍ਰਿ ਸ਼ ਚ ਕ ਰਾਸ਼ੀ ਵਾਲਿਆਂ ਦੀ ਰਾਸ਼ੀ ਵਿੱਚ ਧਨ ਆਉਣ ਦੇ ਯੋਗ ਹਨ।ਪਰ ਆਰਥਿਕ ਹਾਨੀ ਵੀ ਹੋ ਸਕਦੀ ਹੈ।ਸੂਰਜ ਗ੍ਰਹਿਣ ਦੇ ਚੱਲਦੇ ਇਸ ਰਾਸ਼ੀ ਨੂੰ ਕਿਸੇ ਵੀ ਅਜਨਬੀ ਤੇ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ। ਮਿਥਨ ਰਾਸ਼ੀ ਵਾਲਿਆਂ ਤੇ ਇਸ ਗ੍ਰਹਿਣ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।ਇ ਸ ਲਈ ਇਨ੍ਹਾਂ ਰਾਸ਼ੀ ਵਾਲਿਆਂ ਨੂੰ

ਸਾਵਧਾਨ ਹੋਣ ਦੀ ਲੋੜ ਹੈ।ਇਸ ਸਮੇਂ ਵਿੱਚ ਯਾਤਰਾ ਤੋਂ ਸੰਕੋਚ ਕ ਰ ਨਾ ਚਾਹੀਦਾ ਹੈ ਅਤੇ ਧਨ ਨੂੰ ਸੋਚ ਸਮਝ ਕੇ ਹੀ ਖਰਚੋ।ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸੂਰਜ ਗ੍ਰਹਿਣ ਕੁਝ ਸੰਕਟ ਪੈਦਾ ਕਰ ਸਕਦਾ ਹੈ। ਪਰਿਵਾਰ ਦੇ ਵਿੱਚ ਕਠਿਨਾਈਆਂ ਪੈਦਾ ਹੋ ਸਕਦੀਆਂ ਹਨ ਇਸ ਲਈ ਸਾਵਧਾਨ ਰਹਿਣ ਦੀ ਲੋੜ ਹੈ।ਤੁਲਾ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦੀ ਦੇ ਖ ਭਾ ਲ ਕਰਨ ਦੀ ਲੋੜ ਹੈ।

ਸੂਰਜ ਗ੍ਰਹਿਣ ਦੇ ਆਰੰਭ ਹੋਣ ਸਮੇਂ ਪਰਮਾਤਮਾ ਦਾ ਸਿਮਰਨ ਕ ਰ ਨਾ ਸ਼ੁਰੂ ਕਰ ਦਿਓ।ਸਿੰਘ ਰਾਸ਼ੀ ਵਾਲਿਆਂ ਦੇ ਧਨ ਸਾਧਨਾ ਵਿੱਚ ਵਾਧਾ ਹੋਵੇਗਾ। ਹਾਲਾਂਕਿ ਉਸ ਸਮੇਂ ਵਾਹਨ ਸਹੀ ਤਰੀਕੇ ਦੇ ਨਾਲ ਚਲਾਉ।ਕਰਕ ਰਾਸ਼ੀ ਵਾਲਿਆਂ ਦੇ ਲਈ ਵੀ ਇਹ ਸਮਾਂ ਧੰਨ ਸਾਧਨਾਂ ਦੇ ਵਿਚ ਵਾਧਾ ਕਰੇਗਾ।ਇਸ ਸਮੇਂ ਤੁਹਾਡੇ ਦੁਸ਼ਮਣ ਤੁਹਾਡੇ ਕ ਦ ਮਾ ਦੇ ਵਿੱਚ ਹੋਣਗੇ।

ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਸੰਤਾਨ ਦੇ ਉਪਰ ਧਿਆਨ ਦੇ ਣ ਦੀ ਲੋੜ ਹੈ।ਆਪਣੀ ਅਤੇ ਆਪਣੀ ਸੰਤਾਨ ਦੀ ਸਿਹਤ ਦੇ ਉੱਤੇ ਧਿਆਨ ਦਿੱਤਾ ਜਾਵੇ।ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਗ੍ਰਹਿਣ ਸ਼ੁਭ ਹੈ।ਧੰਨ ਸਾਧਨਾਂ ਵਿੱਚ ਵਾਧਾ ਹੋਵੇਗਾ ਅਤੇ ਉੱਨਤੀ ਦੇਖਣ ਨੂੰ ਮਿਲੇਗੀ।ਜਿਹਨਾਂ ਰਾਸ਼ੀਆਂ ਦੇ ਲਈ ਇਹ ਗ੍ਰ ਹਿ ਣ ਸ਼ੁਭ ਨਹੀਂ ਹੈ

ਉਹ ਰਾਤ ਦੇ ਸਮੇਂ ਇਸ ਮੰਤਰ ਦਾ ਉਚਾਰਨ ਜ਼ਰੂਰ ਕ ਰ ਨ: ओम आदित्य आए नमः।ਇਸ ਤਰ੍ਹਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਸੂਰਜ ਗ੍ਰਹਿਣ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *