ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਉਸ ਤੋਂ ਟਰੇਨ ਚਲਾਉਣੀ ਕਿਸੇ ਵੀ ਪਾਇਲਟ ਦੇ ਲਈ ਸੌਖੀ ਨਹੀਂ ਹੁੰਦੀ ਹੈ। ਜਦੋਂ ਵੀ ਕੋਈ ਵੀ ਪਾਇਲਟ ਟਰੇਨ
ਵਿੱਚ ਚੜ੍ਹਦਾ ਹੈ ਤਾਂ ਉਹ ਸਿਰਫ ਇਹ ਹੀ ਦੁਆ ਕਰਦਾ ਹੈ ਕਿ ਉਸ ਨੂੰ ਪਟੜੀ ਸਾਫ ਮਿਲੇ। ਪਰ ਦੋਸਤੋ ਅੱਜ ਸਿੰਗਲ ਕਰਨ ਜਾ ਰਹੇ ਹਾਂ ਕਿ ਜਦੋਂ ਇੱਕ ਟਰੇਨ ਸੌ ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਜਾ ਰਹੀ ਸੀ ਅਤੇ ਉਸ ਦੇ ਅੱਗੇ ਇਕ ਗਾਂ ਆ ਜਾਂਦੀ ਹੈ ਤਾਂ ਅੱਗੇ ਕੀ ਵਾਪਰਦਾ ਹੈ।
ਆਓ ਜਾਣਦੇ ਹਾਂ, ਦੋਸਤੋ ਸਿਆਲਾਂ ਦੀ ਇਹ ਦਿਨ ਸਨ ਜਦੋਂ ਧੁੰਦ ਪਈ ਸੀ ਪਟੜੀ ਉੱਤੇ ਅੱਗੇ ਕੁਝ ਦਿਖਾਈ ਵੀ ਨਹੀਂ ਦੇ ਰਿਹਾ ਸੀ। ਇਸੇ ਸਮੇਂ ਇੱਕ ਗਾਂ ਪਟੜੀ ਪਾਰ ਕਰ ਰਹੀ ਸੀ। ਪਰ ਇਸ ਸਮੇਂ ਤੇਜ਼ ਰਫਤਾਰ ਟਰੇਨ ਨੂੰ ਦੇਖ ਕੇ ਉਹ ਵੀ ਟ੍ਰੇਨ ਦੇ ਅੱਗੇ ਅੱਗੇ ਭੱਜਣਾ ਸ਼ੁਰੂ
ਕਰ ਦਿੰਦੀ ਹੈ। ਲਗਪਗ ਕੁਝ ਸੌ ਮੀਟਰ ਟ੍ਰੇਨ ਦੇ ਅੱਗੇ ਭੱਜਣ ਤੋਂ ਬਾਅਦ ਉਹ ਪਟੜੀ ਤੋਂ ਉਤਰ ਜਾਂਦੀ ਹੈ। ਜਿਸ ਤੋਂ ਬਾਅਦ ਉਸ ਦੀ ਜਾਨ ਬਚ ਜਾਂਦੀ ਹੈ ਨਹੀਂ ਤਾਂ ਲੋਕੋ ਪਾਇਲਟ ਨੂੰ ਤਾਂ ਇਹ ਯਕੀਨ ਹੋ ਗਿਆ ਹੋਵੇਗਾ ਕਿ ਉਸ ਗਾਂ ਦੀ ਜਾਨ ਨਹੀਂ ਬਚੀ ਹੋਵੇਗੀ।
ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ
ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।