ਦੋਸਤੋ ਆਏ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਦੋਸਤੋ ਤੁਸੀਂ ਇਹ ਤਾਂ ਸੁਣਿਆ ਹੀ ਹੋਵੇਗਾ ਕਿ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’ ਦੋਸਤੋ ਇੱਕ ਸੀਸੀਟੀਬੀ ਵਿਚ ਕੈਦ ਹੋਈ ਇਕ ਘਟਨਾ ਇਸ ਬਾਰੇ ਜਾਣਕੇ ਤੁਹਾਡੀ ਦੀ ਰੂਹ ਕੰਬ ਜਾਵੇਗੀ।
ਦੱਸਿਆ ਜਾ ਰਿਹਾ ਹੈ ਹਨ ਕਿ ਦੋ ਸਾਲ ਦੀ ਛੋਟੀ ਜਿਹੀ ਕੁੜੀ ਜਿਸ ਦੇ ਪਰਿਵਾਰ ਵਾਲੇ ਇੱਕ ਪ੍ਰੋਗਰਾਮ ਵਿੱਚ ਰੁੱਝੇ ਪਏ ਸੀ। ਉਹ ਦੋ ਸਾਲ ਦੀ ਬੱਚੀ ਖੇਡਦੀ-ਖੇਡਦੀ ਘਰ ਤੋਂ ਬਾਹਰ ਆ ਗਈ। ਗਲੀ ਦੇ ਕਿਨਾਰੇ ਖੇਤ ਵਿਚ ਬਹੁਤ ਸਾਰਾ ਪਾਣੀ ਖੜ੍ਹਾ ਸੀ। ਉਹ ਛੋਟੀ ਜਿਹੀ
ਕੁੜੀ ਉਸ ਪਾਣੀ ਵਿੱਚ ਡਿੱਗ ਗਈ ਅਤੇ ਉਹ ਲਗਪਗ ਇੱਕ ਮਿੰਟ ਤੱਕ ਪਾਣੀ ਵਿੱਚ ਹੀ ਸੀ ਅਤੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਜਦੋਂ ਉਸ ਨੂੰ ਇੱਕ ਔਰਤ ਨੇ ਦੇਖਿਆ ਤਾਂ ਉਸ ਔਰਤ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਫੇਰ ਉਥੇ ਇੱਕ
ਰਾਹਗੀਰ ਆਇਆ। ਜਿਸ ਨੇ ਓਸ ਕੁੜੀ ਨੂੰ ਪਾਣੀ ਚੋਂ ਬਾਹਰ ਕੱਢਿਆ ਅਤੇ ਉਸਦੇ ਸਰੀਰ ਵਿੱਚੋਂ ਪਾਣੀ ਕੱਢਕੇ ਉਥੋਂ ਚਲਾ ਗਿਆ। ਉਸ ਵਿਅਕਤੀ ਬਾਰੇ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਲੱਗਿਆ। ਖੁਸ਼ਕਿਸਮਤੀ ਨਾਲ ਕੁੜੀ ਦੀ ਜਾਨ ਬਚ ਗਈ। ਹੁਣ ਕੁੜੀ ਦੇ ਪਰਿਵਾਰ
ਵਾਲੇ ਬਹੁਤ ਖੁੱਸ਼ ਹਨ ਅਤੇ ਉਸ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕਰ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।