Breaking News
Home / ਵਾਇਰਲ / ਹਵਾ ਚ ਉੱਡਿਆ ਹਾਥੀ ਕੈਮਰੇ ਚ ਕੈਦ ਹੋ ਗਿਆ ਨਹੀ ਤਾ ਕਿਸੇ ਯਕੀਨ ਨਹੀ ਕਰਨਾ ਸੀ !

ਹਵਾ ਚ ਉੱਡਿਆ ਹਾਥੀ ਕੈਮਰੇ ਚ ਕੈਦ ਹੋ ਗਿਆ ਨਹੀ ਤਾ ਕਿਸੇ ਯਕੀਨ ਨਹੀ ਕਰਨਾ ਸੀ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈ ਇੱਕ ਅਜਿਹੀ ਘਟਨਾ ਜਿਸ ਨੂੰ ਦੇਖ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਇਸ ਘਟਨਾ ਨੂੰ ਤੁਸੀਂ ਸੁਣ ਕੀਤਾ ਯਕੀਨ ਨਹੀਂ ਕਰ ਸਕਦੀ ਇਸ ਲਈ ਅੱਜ ਅਸੀਂ ਤੁਹਾਡੇ ਲਈ ਇਸ

ਦੀ ਵੀਡੀਓ ਵੀ ਲਿਆਂਦੀ ਹੈ। ਦੋਸਤੋ ਅਸਲ ਵਿੱਚ ਸੋਸ਼ਲ ਮੀਡੀਆ ‘ਤੇ ਹਵਾ ‘ਚ ਉਡਦੇ ਹਾਥੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਅਮੇਠੀ ਵਿੱਚ ਤੇਜ਼ ਹਵਾ ਕਾਰਨ ਦੀਵਾਲੀ ਮੇਲੇ ਵਿੱਚ ਲੱਗੇ ਰਬੜ ਦੇ ਹਾਥੀ ਅਚਾਨਕ ਅਸਮਾਨ ਵਿੱਚ ਉੱਡਣ ਲੱਗੇ। ਜਾਣਕਾਰੀ

ਮੁਤਾਬਕ ਇਹ ਵੀਡੀਓ ਗੌਰੀਗੰਜ ਦੇ ਜਵਾਹਰ ਨਵੋਦਿਆ ਵਿਦਿਆਲਿਆ ਕੈਂਪਸ ਦਾ ਹੈ। ਦੋਸਤ ਜੇਕਰ ਤੁਹਾਨੂੰ ਇਸ ਦੇ ਉੱਤੇ ਯਕੀਨ ਨਹੀਂ ਆ ਰਿਹਾ ਤਾਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਦੋਸਤੋ ਜੇਕਰ ਤੁਸੀਂ ਇਸ

ਪ੍ਰਕਾਰ ਦੀ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!