Breaking News
Home / ਵਾਇਰਲ / ਰੇਲਵੇ ਟਰੈਕ ਤੇ ਫਸਿਆ ਸੀ ਕੁੱਤਾ ਸਾਹਮਣੇ ਤੋ ਆ ਰਹੀ ਸੀ ਟਰੇਨ ਫਿਰ ਜੋ ਹੋਇਆ !

ਰੇਲਵੇ ਟਰੈਕ ਤੇ ਫਸਿਆ ਸੀ ਕੁੱਤਾ ਸਾਹਮਣੇ ਤੋ ਆ ਰਹੀ ਸੀ ਟਰੇਨ ਫਿਰ ਜੋ ਹੋਇਆ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੋਸਤੋ ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਸੀ ਕਿ ਇਕ ਆਵਾਰਾ ਕੁੱਤਾ ਜੋ ਕਿ ਰੇਲ ਦੀ ਪਟੜੀ ਉੱਤੇ ਘੁੰਮ ਰਿਹਾ ਸੀ। ਇਸੇ ਸਮੇਂ ਉਸ ਦਾ ਪੈਰ ਪਟੜੀ ਦੇ ਵਿੱਚ

ਫਸ ਜਾਂਦਾ ਹੈ ਜਿਸ ਕਾਰਨ ਨਾ ਤਾਂ ਉਹ ਅੱਗੇ ਜਾ ਪਾ ਰਿਹਾ ਸੀ। ਅਤੇ ਨਾ ਹੀ ਪਿੱਛੇ ਜਾਂ ਪਾ ਰਿਹਾ ਸੀ ਇਹ ਦੇਖ ਕੇ ਅਕਾਦਮੀ ਨੌੰ ਤੇ ਤਰਸ ਆ ਜਾਂਦਾ ਹੈ। ਪਰ ਇੰਨੇ ਵਿੱਚ ਹੀ ਪਿੱਛਿਓਂ ਟ੍ਰੇਨ ਨਹਾਉਣ ਵੀ ਸੁਣਾਈ ਦਿੰਦਾ ਹੈ ਇਸੇ ਸਮੇਂ ਉਹ ਆਦਮੀ ਪਟੜੀ ਉੱਤੇ ਛਾਲ ਲਗਾਉਂਦਾ ਹੈ।

ਕਿਸੇ ਤਰ੍ਹਾਂ ਉਸ ਕੁੱਤੇ ਦੀ ਜਾਨ ਬਚਾਉਂਦਾ ਹੈ ਤੇ ਬੜੀ ਮੁਸ਼ਕਲ ਨਾਲ ਦੋਵੇਂ ਆਪਣੀ ਜਾਨ ਬਚਾ ਲੈਂਦੇ ਹਨ। ਇਹ ਦੇਖ ਕੇ ਹਰ ਕੋਈ ਉਸ ਦੀ ਪ੍ਰਸ਼ੰਸਾ ਕਰਦਾ ਹੈ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ ਅਤੇ

ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!