Breaking News
Home / ਵਾਇਰਲ / ਪੂਰੇ ਸਾਲ ਬਰਸੇਗਾ ਧਨ ਦੀਵਾਲੀ ਦੀ ਰਾਤ ਕਰੋ ਇਹ ਕੰਮ !

ਪੂਰੇ ਸਾਲ ਬਰਸੇਗਾ ਧਨ ਦੀਵਾਲੀ ਦੀ ਰਾਤ ਕਰੋ ਇਹ ਕੰਮ !

ਦੋਸਤੋ ਦੀਵਾਲੀ ਆਉਣ ਵਾਲੀ ਹੈ ਅਤੇ ਦੀਵਾਲੀ ਵਾਲੇ ਦਿਨ ਮਾਤਾ ਲਛਮੀ ਜੀ ਨੂੰ ਖੁਸ਼ ਕਰਨਾ ਬਹੁਤ ਹੀ ਜ਼ਰੂਰੀ ਹੁੰਦਾ ਹੈ।ਕਿਉਂਕਿ ਅਸੀਂ ਸਭ ਜਾਣਦੇ ਹਾਂ ਕਿ ਇਸ ਦਿਨ ਮਾਤਾ ਲਕਸ਼ਮੀ ਜੀ ਹਰ ਘਰ ਦੇ ਵਿੱਚ ਪ੍ਰਵੇਸ਼ ਕਰਦੀ ਹੈ।ਜੇਕਰ ਅਸੀ ਦੀਵਾਲੀ ਵਾਲੇ ਦਿਨ ਘਰ ਦੇ ਵਿੱਚ

ਨਵੀਆਂ ਚੀਜ਼ਾਂ ਲੈ ਕੇ ਆਉਂਦੇ ਹਾਂ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਦੀਵਾਲੀ ਵਾਲੀ ਰਾਤ ਤੁਸੀਂ ਇਸ ਉਪਾਏ ਨੂੰ ਜ਼ਰੂਰ ਕਰਨਾ ਹੈ। ਦੋਸਤੋ ਜਿਹੜੇ ਲੋਕ ਵਪਾਰ ਜਾਂ ਫਿਰ ਦੁਕਾਨ ਚਲਾਉਂਦੇ ਹਨ ਉਹ ਦੀਵਾਲੀ ਵਾਲੀ ਰਾਤ ਇੱਕ ਸਾਬਤ ਫਟਕੜੀ ਲੈ ਲੈਣ।ਫਟਕੜੀ ਨੂੰ ਆਪਣੀ

ਦੁਕਾਨ ਦੇ ਆਲੇ ਦੁਆਲੇ ਘੁਮਾ ਕੇ ਕਿਸੇ ਚੌਰਾਹੇ ਦੀ ਉੱਤਰ ਦਿਸ਼ਾ ਦੇ ਵਿੱਚ ਰੱਖ ਦੇਵੋ।ਅਜਿਹਾ ਜੇਕਰ ਤੁਸੀਂ ਦੀਵਾਲੀ ਵਾਲੀ ਰਾਤ ਕਰਦੇ ਹੋ ਤਾਂ ਤੁਹਾਡੀ ਦੁਕਾਨ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ। ਇਸ ਤੋ ਇਲਾਵਾ ਦੋਸਤੋ ਜੇਕਰ ਤੁਸੀ ਦੀਵਾਲੀ ਵਾਲੀ ਰਾਤ ਨੂੰ ਸਾਬਤ ਸੁਪਾਰੀ, ਕਾਲੀ

ਹਲਦੀ ਦਾ ਟੁਕੜਾ ਅਤੇ ਇਹ ਪੰਜ ਕੌੜੀਆਂ ਲੈ ਲਵੋ। ਇਸ ਨੂੰ ਤੁਸੀਂ ਕਿਸੇ ਪੋਟਲੀ ਦੇ ਵਿੱਚ ਪਾ ਕੇ ਚਾਂਦੀ ਦੀ ਥਾਲੀ ਦੇ ਵਿੱਚ ਰੱਖਣਾ ਹੈ।ਇਸ ਤੋਂ ਬਾਅਦ ਤੁਸੀਂ ਪੂਜਾ ਕਰਨੀ ਹੈ।ਸਵੇਰੇ ਤੁਸੀਂ ਇਸ ਸਾਰੇ ਸਮਾਨ ਨੂੰ ਆਪਣੀ ਤਿਜੋਰੀ ਦੇ ਵਿੱਚ ਰੱਖ ਦੇਣਾ ਹੈ।ਅਜਿਹਾ ਕਰਨ ਨਾਲ

ਤੁਹਾਡੀ ਤਿਜੋਰੀ ਦੇ ਵਿੱਚ ਬਹੁਤ ਜ਼ਿਆਦਾ ਧੰਨ ਆਉਣਾ ਸ਼ੁਰੂ ਹੋ ਜਾਵੇਗਾ।ਸੋ ਦੋਸਤੋ ਇਸ ਉਪਾਏ ਨੂੰ ਤੁਸੀ ਦੀਵਾਲੀ ਵਾਲੀ ਰਾਤ ਜ਼ਰੂਰ ਕਰਨਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ

ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!