Breaking News
Home / ਦੇਸੀ ਨੁਸਖੇ / ਨੀਦ ਦਾ ਵਾਰ ਟੁੱਟਣਾ ਕਿਸੇ ਭਿਆਨਕ ਬਿਮਾਰੀ ਦਾ ਸੰਕੇਤ ਤਾ ਨਹੀ ਪੜੋ !

ਨੀਦ ਦਾ ਵਾਰ ਟੁੱਟਣਾ ਕਿਸੇ ਭਿਆਨਕ ਬਿਮਾਰੀ ਦਾ ਸੰਕੇਤ ਤਾ ਨਹੀ ਪੜੋ !

ਦੋਸਤੋ ਅੱਜ ਕੱਲ੍ਹ ਦੇ ਵਿਅਸਤ ਸਮੇਂ ਦੇ ਵਿੱਚ ਇਨਸਾਨ ਪੂਰੀ ਨੀਂਦ ਨਹੀਂ ਲੈਂਦਾ,ਜਿਸ ਦੇ ਨਾਲ ਲੋਕਾਂ ਨੂੰ ਅੰਨੀਦਰੇ ਦੀ ਸਮੱਸਿਆ ਆ ਰਹੀ ਹੈ।ਅਨਿੰਦਰਾ ਭਾਵ ਕੇ ਸਲੀਪਿੰਗ ਡਿਸਆਰਡਰ ਦੀ ਸਮੱਸਿਆ।ਹੈਲਥ ਸਪੈਸ਼ਲਿਸਟ ਦੇ ਅਨੁਸਾਰ ਜੇਕਰ ਇਨਸਾਨ ਨੂੰ ਪੂਰੀ ਨੀਂਦ ਨਹੀਂ ਲੈਂਦਾ

ਤਾਂ ਉਸ ਦਾ ਸੁਭਾਅ ਚਿੜਚਿੜਾ ਅਤੇ ਰੁੱਖਾ ਹੋ ਜਾਂਦਾ ਹੈ।ਇਸ ਦੇ ਨਾਲ ਇਨਸਾਨ ਦੇ ਇਮਿਊਨ ਸਿਸਟਮ ਤੇ ਵੀ ਕਾਫ਼ੀ ਜ਼ਿਆਦਾ ਅਸਰ ਪੈਂਦਾ ਹੈ।ਇਸ ਲਈ ਰੋਜ਼ਾਨਾ ਰਾਤ ਨੂੰ 7 ਤੋਂ 9 ਘੰਟੇ ਨੀਂਦ ਇਨਸਾਨ ਨੂੰ ਜ਼ਰੂਰ ਲੈਣੀ ਚਾਹੀਦੀ ਹੈ।ਜੇਕਰ ਇਨਸਾਨ ਨੂੰ ਪੂਰੀ ਨੀਂਦ ਨਹੀਂ ਮਿਲ

ਰਹੀ ਤਾਂ ਉਸ ਦੇ ਸਰੀਰ ਨੂੰ ਬਹੁਤ ਜ਼ਿਆਦਾ ਅਸਰ ਪੈਂਦੇ ਹਨ।ਜਿਵੇਂ ਕੇ ਦੋਸਤੋ ਉਸ ਦੇ ਚਿਹਰੇ ਤੇ ਦਾਗ ਧੱਬੇ ਪੈਣਾ ਸ਼ੁਰੂ ਹੋ ਜਾਣਗੇ,ਉਸ ਨੂੰ ਪੇਟ ਦੀਆਂ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਅਤੇ ਉਹ ਜਲਦੀ-ਜਲਦੀ ਬੀਮਾਰ ਹੋਵੇਗਾ।ਅੱਜ ਅਸੀਂ ਤੁਹਾਨੂੰ ਇਸ ਬਿਮਾਰੀ ਤੋਂ ਛੁਟਕਾਰਾ

ਪਾਉਣ ਦੇ ਲਈ ਕੁਝ ਨੁਸਖੇ ਦੱਸਦੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ 50 ਗਰਾਮ ਕੱਦੂ ਦੇ ਬੀਜ, ਸੌ ਗ੍ਰਾਮ ਛੁਹਾਰੇ,ਸੌ ਗ੍ਰਾਮ ਬਦਾਮ ਅਤੇ 50 ਗ੍ਰਾਮ ਖਸਖਸ ਲੈ ਲਵੋ।ਇਹਨਾਂ ਸਾਰਿਆਂ ਨੂੰ ਤੁਸੀਂ ਪਾਊਡਰ ਬਣਾ ਲਵੋ ਅਤੇ ਰਾਤ ਸੌਣ ਵੇਲੇ ਦੁੱਧ ਦੇ ਨਾਲ ਇਸ ਦਾ ਸੇਵਨ ਕਰੋ।

ਇਸ ਨਾਲ ਚੰਗੀ ਨੀਂਦ ਆਵੇਗੀ।ਸੌਣ ਤੋਂ ਪਹਿਲਾਂ ਕਦੀ ਵੀ ਚਾਹ ਅਤੇ ਕੌਫੀ ਦਾ ਸੇਵਨ ਨਹੀਂ ਕਰਨਾ ਚਾਹੀਦਾ।ਜੇਕਰ ਅਸੀਂ ਖੱਬੇ ਪਾਸੇ ਨੂੰ ਕਰਵਟ ਲੈ ਕੇ ਸੌਂਦੇ ਹਾਂ ਤਾਂ ਸਾਨੂੰ ਵਧੀਆ ਨੀਂਦ ਆਉਂਦੀ ਹੈ।ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿੰਨੇ ਵੀ ਛੋਟੇ ਵਾਲ ਹੋਣ ਬਸ ਹਫਤੇ ਚ ਤਿੰਨ ਦਿਨ ਲਗਾਓ ਹੋਣਗੇ ਐਨੇ ਲੰਬੇ ਵਿਸਵਾਸ ਨਹੀ ਕਰੋਗੇ !

ਦੋਸਤੋ ਇਨਸਾਨ ਦੇ ਵਾਲ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ।ਸਰਦੀਆਂ ਦੇ ਮੌਸਮ ਵਿੱਚ ਜੇਕਰ ਅਸੀ …

Leave a Reply

Your email address will not be published. Required fields are marked *

error: Content is protected !!