ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਤਿੰਨ ਵੱਡੇ ਐਲਾਨ ਕੀਤੇ ਗਏ ਹਨ ਜੋ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੇ ਹਨ।ਦਰਅਸਲ ਤਿੰਨ ਨਵੇਂ ਐਲਾਨ ਕਰਕੇ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਦੇ ਮਨ ਵਿੱਚ ਆਪਣੀ ਵੱਖਰੀ
ਜਗ੍ਹਾ ਬਣਾ ਲਈ ਹੈ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਤਿੰਨ ਐਲਾਨ ਕਿਹੜੇ ਹਨ।ਪਹਿਲੇ ਐਲਾਨ ਮੁਤਾਬਕ ਜਿਹੜੇ ਨੌਜਵਾਨ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਵੀ ਦੇਸ਼ ਦੇ ਵਿੱਚ ਜਾ ਕੇ ਕਾਰੋਬਾਰ ਕਰਨਾ ਚਾਹੁੰਦੇ ਹਨ,ਉਹਨਾਂ ਦੇ ਲਈ ਇਕ ਸੁਨਹਿਰਾ ਮੌਕਾ ਪੈਦਾ ਹੋਇਆ ਹੈ।ਮੁੱਖ ਮੰਤਰੀ
ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਹਾਇਅਰ ਇੰਸਟੀਟਿਊਟ ਖੋਲੇ ਜਾਣਗੇ।ਜਿਸ ਵਿੱਚ ਵਿਦੇਸ਼ਾਂ ਦੇ ਵਿੱਚ ਕਾਰੋਬਾਰ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਨਾਲ ਗਰੀਬ ਨੌਜਵਾਨ ਇਹਨਾਂ ਇੰਸਟੀਟਿਉਟ ਦੇ ਵਿੱਚ ਜਾ ਕੇ ਆਪਣਾ ਕੰਮ ਕਰ ਸਕਦੇ ਹਨ।ਇਸ ਤੋਂ ਇਲਾਵਾ ਫ੍ਰੀ ਆਪਣੀ ਆਈਲੈਟਸ ਕੋਰਸ
ਵੀ ਖੋਲੇ ਜਾਣਗੇ।ਸਰਕਾਰੀ ਕਾਲਜਾਂ ਵਿੱਚ free internet or wifi ਦੀ ਸੁਵਿਧਾ ਦਿੱਤੀ ਜਾਵੇਗੀ।ਜਿਸ ਨਾਲ ਗਰੀਬ ਬੱਚੇ ਆਪਣੀ ਪੜ੍ਹਾਈ ਨੂੰ ਤਕਨੀਕੀ ਢੰਗ ਦੇ ਨਾਲ ਪੂਰਾ ਕਰ ਸਕਦੇ ਹਨ।ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਐਲਾਨ ਕੀਤਾ ਗਿਆ ਹੈ।ਜਿਵੇਂ ਕਿ
ਬਹੁਤ ਸਾਰੇ ਮੰਤਰੀਆਂ ਕੋਲ ਠੇਕੇ ਵਾਲੇ ਕੰਮ ਹਨ ਜੋ ਕਿ ਉਹਨਾਂ ਤੋਂ ਲੈ ਲਏ ਜਾਣਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਦੇ ਵੰਡ ਦਿੱਤੇ ਜਾਣਗੇ।ਇਸ ਤਰ੍ਹਾਂ ਇੱਕ ਵੱਡੀ ਰਾਹਤ ਲੋਕਾਂ ਨੂੰ ਚਰਨਜੀਤ ਸਿੰਘ ਚੰਨੀ ਵੱਲੋਂ ਮਿਲ ਰਹੀ ਹੈ।ਪੂਰੀ ਜਾਣਕਾਰੀ ਲੈਣ ਲਈ ਲਿੰਕ ਤੇ ਕਲਿਕ ਕਰੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।