ਪਹਿਲੇ ਘਰਵਾਲੇ ਤੋ ਬਾਅਦ ਦੂਜੇ ਤੋ ਹੋਈ ਗਰਭਵਤੀ ਫਿਰ ਮਾਂ ਨਾਲ ਰਲਕੇ ਕੀਤਾ ਪੁੱਠਾ ਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਰਨਤਾਰਨ ਤੋਂ ਆ ਰਿ ਹਾ ਤਾਜ਼ਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਮਾਂ ਧੀ ਅਤੇ ਇੱਕ ਬੱਚੀ ਦੀ ਕੋਈ ਜ਼ਹਿਰੀਲੀ ਵਸਤੂ ਦੇ ਕੇ ਮੌਤ ਹੋ ਗਈ ਹੈ। ਦੋਸਤੋ ਇੱਕ ਲੜਕੀ ਦਾ ਵਿਆਹ ਤਲਾਕ ਤੋਂ ਬਾਅਦ ਦੂਸਰੇ ਘਰ ਵਿੱਚ ਹੋਇਆ ਸੀ। ਉਸ ਦੇ ਨਾਲ ਉਸ ਦੀ ਇਕ ਬੱ ਚੀ ਵੀ ਗਈ ਸੀ।

ਲੜਕੀ ਸਰਕਾਰੀ ਨੌਕਰੀ ਕਰਦੀ ਸੀ ਅਤੇ ਘਰ ਦਾ ਸਾਰਾ ਖ ਰ ਚ ਕਰਦੀ ਸੀ। ਪਰ ਫਿਰ ਵੀ ਉਸ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਬਹੁਤ ਤੰਗ ਕਰਦੇ ਸਨ। ਕੁਝ ਦਿਨ ਪਹਿਲਾਂ ਹੀ ਅਜੇ ਉਸ ਦੇ ਪੇਕੇ ਪਰਿਵਾਰ ਵਾਲੇ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੂੰ ਸਮਝਾ ਕੇ ਗਏ ਸਨ। ਪਰ ਕੁਝ ਦਿਨ ਬਾਅਦ ਹੀ ਪੇਕੇ ਪਰਿਵਾਰ ਵੱਲੋਂ ਲ ਗਾ ਏ ਗਏ ਹਨ।

ਕਿ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਧੀ ਉਸ ਦੀ ਬੱਚੀ ਨੂੰ ਅ ਤੇ ਇਕ ਹੋਰ ਪੇਟ ਵਿਚ ਪਲ ਰਹੀ ਬੱਚੀ ਨੂੰ ਕੋਈ ਜ਼ਹਿਰੀਲੀ ਦਵਾਈ ਦੀ ਕਿ ਉਨ੍ਹਾਂ ਦੀ ਮੌਤ ਕਰਾ ਦਿੱਤੀ ਗਈ ਹੈ। ਜਿਸ ਕਾਰਨ ਪੁਲੀਸ ਨੂੰ ਦਰਖਾਸਤ ਦੇ ਦਿੱਤੀ ਗਈ ਅਤੇ ਪੁ ਲੀ ਸ ਨੇ ਵੀ

ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੂਰੀ ਖ਼ਬਰ ਜਾ ਨ ਣ ਲਈ ਹੇਠ ਦਿੱਤੀ ਵੀਡੀਓ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਗਰਲਜ ਹੋਸਟਲ ਵਿੱਚ ਕੁੜੀਆ ਦੇ ਅੰਡਰਗਾਰਮੈਂਟਸ ਪਾਕੇ ਪਹੁੰਚਿਆ ਲੜਕਾ ਤੇ ਕੀਤਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਬੰਗਲੌਰ ਦੇ ਇਕ ਮ ਹਾ ਰਾ ਨੀ …

Leave a Reply

Your email address will not be published. Required fields are marked *