Breaking News
Home / ਦੇਸੀ ਨੁਸਖੇ / ਚਿਹਰੇ ਦਾ ਕਾਲਾਪਣ ਦੂਰ ਕਰਨ ਦਾ ਆਸਾਨ ਅਸਰਦਾਰ ਘਰੇਲੂ ਉਪਾਅ !

ਚਿਹਰੇ ਦਾ ਕਾਲਾਪਣ ਦੂਰ ਕਰਨ ਦਾ ਆਸਾਨ ਅਸਰਦਾਰ ਘਰੇਲੂ ਉਪਾਅ !

ਦੋਸਤੋ ਹਰ ਇੱਕ ਇਨਸਾਨ ਖੂਬਸੂਰਤ ਚਿਹਰੇ ਦੀ ਇੱਛਾ ਰੱਖਦਾ ਹੈ। ਪਰ ਦੋਸਤੋ ਅਸੀਂ ਦੇਖਦੇ ਹਾਂ ਕਿ ਸਰਦੀਆਂ ਦੇ ਮੌਸਮ ਵਿੱਚ ਚਿਹਰੇ ਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਚਿਹਰੇ ਤੇ ਸਾਂਵਲਾ ਪਨ ਰੁੱਖਾਪਨ ਅਤੇ ਦਾਗ ਧੱਬੇ ਖਤਮ ਕਰਨ ਦੇ

ਲਈ ਅੱਜ ਅਸੀਂ ਤੁਹਾਨੂੰ ਕੁਝ ਨੁਸਖ਼ੇ ਦੱਸਣ ਜਾ ਰਹੇ ਹਾਂ।ਜੇਕਰ ਤੁਹਾਡੇ ਚਿਹਰੇ ਤੇ ਕਾਲਾਪਨ ਆ ਰਿਹਾ ਹੈ ਤਾਂ ਤੁਸੀਂ ਇੱਕ ਚਮਚ ਨਿੰਬੂ ਦੇ ਰਸ ਵਿੱਚ 1 ਚਮਚ ਵੇਸਣ ਮਿਲਾ ਕੇ ਪੇਸਟ ਤਿਆਰ ਕਰ ਲਵੋ।ਫਿਰ ਆਪਣੇ ਚਿਹਰੇ ਤੇ ਇਸ ਪੇਸਟ ਨੂੰ ਅਪਲਾਈ ਕਰ ਲਵੋ।ਤੁਸੀ

ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ।ਜੇਕਰ ਤੁਹਾਡੇ ਚਿਹਰੇ ਤੇ ਰੁੱਖਾਪਣ ਰਹਿੰਦਾ ਹੈ ਤਾਂ ਤੁਸੀਂ ਇੱਕ ਚਮਚ ਵੇਸਣ 1 ਚਮਚ ਕੱਚਾ ਦੁੱਧ ਇੱਕ ਚਮਚ ਸ਼ਹਿਦ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਤਿਆਰ ਕਰ ਲਵੋ।

ਇਸ ਨੂੰ ਆਪਣੇ ਚਿਹਰੇ ਤੇ ਲਗਾ ਲਵੋ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੋ ਰੁੱਖਾਪਣ ਖ਼ਤਮ ਹੋ ਜਾਵੇਗਾ।ਜੇਕਰ ਤੁਸੀਂ ਇਨ੍ਹਾਂ ਘਰੇਲੂ ਨੁਸਖਿਆਂ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੋਂ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣਗੀਆਂ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਮਰੂਦ ਦੇ ਪੌਦੇ ਚ ਪਾਓ ਬਸ ਇਹ ਚੀਜ ਕਦੇ ਨਹੀ ਲੱਗੇਗਾ ਕੀੜਾ !

ਦੋਸਤੋ ਬਹੁਤ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਫਲਾਂ ਦੇ ਪੌਦੇ ਲਗਾਉਂਦੇ ਹਨ।ਅਮਰੂਦ ਦਾ ਪੌਦਾ …

Leave a Reply

Your email address will not be published.

error: Content is protected !!