Breaking News
Home / ਵਾਇਰਲ / ਦੀਵਾਲੀ ਤੇ ਖਰੀਦੋ ਇਹ ਝਾੜੂ ਚਮਕ ਜਾਏਗੀ ਕਿਸਮਤ !

ਦੀਵਾਲੀ ਤੇ ਖਰੀਦੋ ਇਹ ਝਾੜੂ ਚਮਕ ਜਾਏਗੀ ਕਿਸਮਤ !

ਦੋਸਤੋ ਨਵੰਬਰ ਮਹੀਨੇ ਧੰਨਤੇਰਸ ਅਤੇ ਦਿਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ ਅਤੇ ਇਸ ਤਿਉਹਾਰ ਦੇ ਮਾਤਾ ਲਕਸ਼ਮੀ ਜੀ ਨੂੰ ਬਹੁਤ ਸਾਰੇ ਲੋਕ ਖੁਸ਼ ਕਰਨ ਦੇ ਲਈ ਬਹੁਤ ਸਾਰੇ ਉਪਾਅ ਕਰਦੇ ਹਨ।ਇਸ ਤਿਉਹਾਰਾਂ ਤੇ ਲੋਕ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਵਿੱਚ

ਲੈ ਕੇ ਆਉਂਦੇ ਹਨ।ਦੱਸ ਦੇਈਏ ਕਿ ਦੀਵਾਲੀ ਅਤੇ ਧਨ ਧੀਰਸ ਦੇ ਮੌਕੇ ਤੇ ਸੋਨਾ ਚਾਂਦੀ ਆਦਿ ਦੀਆਂ ਵਸਤੂਆਂ ਘਰ ਵਿੱਚ ਲਿਆਉਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਇਸ ਦੇ ਨਾਲ ਹੀ ਦੋਸਤੋ ਜੇਕਰ ਤੁਸੀ ਨਵਾ ਝਾੜੂ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੂੰ ਧੰਨ ਤੇਰਸ ਵਾਲੇ

ਦਿਨ ਹੀ ਲਿਆਉਣਾ ਚਾਹੀਦਾ ਹੈ।ਇਸ ਮੌਕੇ ਜੇਕਰ ਤੁਸੀਂ ਝਾੜੂ ਖਰੀਦਦੇ ਹੋ ਤਾਂ ਘਰ ਦੇ ਵਿੱਚ ਨਕਾਰਾਤਮਕਤਾ ਦੂਰ ਹੁੰਦੀ ਹੈ ਅਤੇ ਮਾਤਾ ਲਕਸ਼ਮੀ ਜੀ ਘਰ ਦੇ ਵਿਚ ਪ੍ਰਵੇਸ਼ ਕਰਦੇ ਹਨ।ਪਰ ਦੋਸਤੋ ਧੰਨਤੇਰਸ ਤੇ ਕਦੀ ਵੀ ਪਲਾਸਟਿਕ ਦਾ ਝਾੜੂ ਨਹੀਂ ਖਰੀਦਣਾ ਚਾਹੀਦਾ।

ਨਵਾਂ ਝਾੜੂ ਖਰੀਦ ਕੇ ਘਰ ਦੇ ਵਿੱਚ ਲੈ ਕੇ ਆਓ।ਇਸ ਦੇ ਨਾਲ ਜਦੋਂ ਤੁਸੀਂ ਘਰ ਦੇ ਵਿੱਚ ਸਫਾਈ ਕਰਦੇ ਹੋ ਤਾਂ ਨਕਾਰਾਤਮਕਤਾ ਦੂਰ ਹੁੰਦੀ ਹੈ।ਝਾੜੂ ਨੂੰ ਤੁਸੀਂ ਲੋਕਾਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਰੱਖਣਾ ਹੈ ਇਸ ਨੂੰ ਕਦੇ ਵੀ ਤੁਸੀਂ ਉਲਟਾ ਨਹੀਂ ਰੱਖਣਾ।ਇਸ ਲਈ ਦੋਸਤੋ

ਜੇਕਰ ਤੁਸੀਂ ਨਵਾਂ ਝਾੜੂ ਖਰੀਦਣਾ ਚਾਹੁੰਦੇ ਹੋ ਤਾਂ ਧੰਨ ਤੇਰਸ ਵਾਲੇ ਦਿਨ ਇਸ ਨੂੰ ਤੁਸੀਂ ਖਰੀਦ ਸਕਦੇ ਹੋ,ਇਹ ਬਹੁਤ ਹੀ ਸ਼ੁਭ ਹੋਵੇਗਾ। ਇਸ ਤਰ੍ਹਾਂ ਦੋਸਤੋ ਤੁਸੀਂ ਮਾਤਾ ਲਕਸ਼ਮੀ ਜੀ ਨੂੰ ਪ੍ਰਸੰਨ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਚੋ ਚੁਣੋ ਇੱਕ ਨੰਬਰ ਮਿਲੇਗੀ ਤੁਹਾਨੂੰ ਵੱਡੀ ਖੁਸਖਬਰੀ !

ਦੋਸਤੋ ਅੱਜ ਅਸੀਂ ਤੁਹਾਨੂੰ ਕਾਰਡ ਦੀ ਸਹਾਇਤਾ ਦੇ ਨਾਲ ਆਉਣ ਵਾਲੇ ਭਵਿੱਖ ਬਾਰੇ ਦੱਸਣ ਜਾ …

Leave a Reply

Your email address will not be published. Required fields are marked *

error: Content is protected !!