ਤੇਈ ਦੋ ਤੂੰ ਅੱਜ ਅਸੀਂ ਤੁਹਾਨੂੰ ਨੂੰ ਸਮਝਾ ਰਹੇ ਹਾਂ, ਅਜਿਹਾ ਨੁ ਸ ਖਾ ਜਿਸ ਦੇ ਨਾਲ ਬਹੁਤ ਜਲਦੀ ਹੀ ਜੇਕਰ ਤੁਹਾਨੂੰ ਪਾਚਨ ਤੰਤਰ ਦੀ ਕਮਜ਼ੋਰੀ ਹੈ ਤਾਂ ਉਹ ਦੂਰ ਹੋ ਜਾਵੇਗੀ। ਦੋਸਤੋ ਜੇਕਰ ਤੁਹਾਨੂੰ ਵੀ ਪਾਚਨ ਤੰਤਰ ਦੀ ਕਮਜ਼ੋਰੀ ਹੈ। ਭਾਵ ਰੋਜ਼ ਭੁੱਖ ਨਹੀਂ ਲੱਗਦੀ ਨੀਂਦ ਨਹੀਂ ਆਉਂਦੀ ਜਾਂ ਫਿਰ ਬਾਰ ਬਾਰ ਫ੍ਰੈਸ਼ ਹੋਣ ਲ ਈ ਜਾਣਾ ਪੈਂਦਾ ਹੈ
ਤਾਂ ਇਹ ਸਭ ਖ਼ਰਾਬ ਪਾਚਨ ਤੰਤਰ ਦੀਆਂ ਨਿਸ਼ਾਨੀਆਂ ਹ ਨ। ਜੇਕਰ ਤੁਸੀਂ ਇਸ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਦੋ ਗਲਾਸ ਪਾਣੀ ਦੇ ਵਿੱਚ ਇੱਕ ਚਮਚ ਅਜਵਾਇਣ ਮਿਲਾ ਲਓ ਅਤੇ ਉਸ ਨੂੰ ਉਦੋਂ ਤਕ ਕਾਲੂ ਜਦੋਂ ਤਕ ਉਹ ਇਕ ਲਾ ਸ਼ ਨਾ ਰਹਿ ਜਾਵੇ।
ਇਸ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਛਾਣ ਲਓ ਅਤੇ ਸਵੇਰੇ ਸ ਵੇ ਰੇ ਚਾਹ ਵਾਂਗੂ ਇਸ ਨੂੰ ਖਾਲੀ ਪੇਟ ਪੀ ਲਓ ਇਹ ਤੁਸੀਂ ਲਗਾਤਾਰ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।