ਦੋਸਤੋ ਜੇਕਰ ਤੁਹਾਨੂੰ ਬਾਰਿਸ਼ ਦੇ ਵਿੱਚ ਨਹਾਉਣਾ ਪਸੰਦ ਹੈ ਅਤੇ ਤੁਸੀ ਰਾਜਸਥਾਨ ਵਿਚ ਰਹਿੰਦੇ ਹੋ ਤਾਂ ਤੁਹਾਡੀ ਕਿਸਮਤ ਸਭ ਤੋਂ ਮਾੜੀ ਹੈ। ਕਿਉਂਕਿ ਰਾਜਸਥਾਨ ਦੇ ਵਿਚ ਬਹੁਤ ਭਾਰੀ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਲਗਪਗ ਡੇਢ ਸੌ ਪਿੰਡਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ।
ਅਤੇ ਉੱਥੇ ਅਸਮਾਨੀ ਬਿਜਲੀ ਦਾ ਵੀ ਬਹੁਤ ਖ਼ੌਫ਼ ਚੱਲ ਰਿਹਾ ਹੈ। ਕਿਉਂਕਿ ਹੁਣ ਤਕ ਕਈ ਦਰਜਨਾਂ ਲੋਕਾਂ ਦੀ ਅਸਮਾਨੀ ਬਿਜਲੀ ਕਰਕੇ ਹੀ ਮੌਤ ਹੋ ਚੁੱਕੀ ਹੈ ਲੋਕਾਂ ਤੇ ਜਿਵੇਂ ਹੀ ਅਸਮਾਨੀ ਬਿਜਲੀ ਡਿਗਦੀ ਹੈ। ਉਂਜ ਹੀ ਨਾਲ ਹੀ ਉਹ ਦਮ ਤੋੜ ਜਿਹੀ ਜਾ ਰਹੇ ਹਨ।
ਇਸ ਦੇ ਚੱਲਦੇ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਕਈ ਥਾਵਾਂ ਉੱਤੇ ਪਾਣੀ ਖੜ੍ਹਾ ਹੋ ਗਿਆ ਹੈ। ਜਿਸ ਕਾਰਨ ਮਗਰਮੱਛ ਅਤੇ ਸੱਪ ਉਸ ਪਾਣੀ ਵਿਚ ਘੁੰਮ ਰਹੇ ਹਨ। ਜੇਕਰ ਤੁਸੀਂ ਇਸ ਦੇ ਵਿੱਚ ਨਹਾਉਣ ਜਾਓਗੇ ਤਾਂ ਸੱਪ ਦਾ ਆਨੰਦ ਮਾਣ ਸਕਦੇ ਹਨ ਅਤੇ ਮਗਰਮੱਛ
ਤੁਹਾਨੂੰ ਨਿਕਲ ਸਕਦੇ ਹਨ। ਇਸੇ ਦੇ ਨਾਲ ਜੁੜੀ ਹੋਈ ਇੱਕ ਵੀਡੀਓ ਸੋਸ਼ਲ ਮੀਡੀਆ ਦੋ ਪ੍ਰਭਾਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੋ ਕਿ ਰਾਜਸਥਾਨ ਦੀ ਹੀ ਹੈ। ਇਸ ਵੀਡੀਓ ਦੇ ਵਿੱਚ ਇੱਕ ਥਾਂ ਉੱਤੇ ਪਾਣੀ ਖੜ੍ਹਾ ਸੀ ਅਤੇ ਉਸ ਪਾਣੀ ਵਿਚਲੀ ਔਰਤ ਨਹਾ ਰਹੀ ਸੀ।
ਤਾਂ ਮਗਰਮੱਛ ਨੂੰ ਫੜ ਲੈਂਦਾ ਹੈ ਤੇ ਮਾਰਗ ਆਪਣੇ ਮੂੰਹ ਦੇ ਵਿੱਚ ਹੀ ਫੜ ਕੇ ਰੱਖਦਾ ਹੈ। ਇਸ ਬਾਰੇ ਵਿਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।