ਦੋਸਤੋ ਰਾਜਸਥਾਨ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਕ ਵਿਅਕਤੀ ਜੋ ਨਸ਼ੇੜੀ ਸੀ ਅਤੇ ਉਹ ਨਸ਼ੇ ਕਾਰਨ ਕਰਜ਼ੇ ਵਿੱਚ ਡੁੱਬ ਗਿਆ ਸੀ। ਉਸ ਵਿਅਕਤੀ ਨੇ ਦੋ ਵਿਆਹ ਕਰਵਾਇਆ ਸੀ ਅਤੇ ਉਸ ਦੀ ਪਤਨੀ
ਵੱਖਰੀ-ਵੱਖਰੀ ਰਹਿੰਦੀ ਸੀ। ਇਕ ਪਤਨੀ ਦੀ ਇੱਕ ਕੁੜੀ ਵੀ ਸੀ। ਉਸ ਵਿਅਕਤੀ ਦੇ ਦੋ ਘਰ ਸੀ। ਜਿਸ ਵਿਚ ਉਸਦੀ ਇਕ ਪਤਨੀ ਰਹਿੰਦੀ ਸੀ ਅਤੇ ਦੂਸਰੇ ਘਰ ਵਿੱਚ ਦੂਸਰੀ ਪਤਨੀ ਰਹਿੰਦੀ ਸੀ। ਇਕ ਦਿਨ ਉਸ ਵਿਅਕਤੀ ਨੇ ਬਹੁਤ ਜ਼ਿਆਦਾ ਕਰਜ਼ਾ ਸਿਰ ਤੇ
ਚੜ੍ਹਨ ਕਾਰਨ ਆਪਣਾ ਇੱਕ ਘਰ ਵੇਚਣ ਦੀ ਸਲਾਹ ਬਣਾ ਲਈ ਜੋ ਉਸ ਦੀ ਕੁੜੀ ਨੂੰ ਚੰਗੀ ਨਹੀਂ ਲੱਗੀ ਅਤੇ ਉਸ ਨੇ ਠਾਣ ਲਿਆ ਸੀ ਕਿ ਹੁਣ ਉਹ ਆਪਣੇ ਪਿਤਾ ਨੂੰ ਨਹੀਂ ਛੱਡੇਗੀ। ਕੁੜੀ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਵਾ ਲਈ ਹੈ।
ਜਦੋ ਪੁਲੀਸ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਕੁੜੀ ਦਾ ਆਪਣੇ ਪਿਤਾ ਨਾਲ ਝਗੜਾ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਉਸ ਕੁੜੀ ਇਹ ਸਾਫ਼ ਹੋ ਗਿਆ। ਹੁਣ ਉਸ ਪੁਲਿਸ ਨੇ ਉਸ ਦਾ ਪ੍ਰੇਮੀ ਅਤੇ ਪੰਜ ਮੁੰਡੇ ਗ੍ਰਿਫ਼ਤਾਰ ਕਰ ਲਏ ਹਨ।
ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।