ਦੋਸਤੋ 19 ਨਵੰਬਰ ਨੂੰ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ ਅਤੇ ਇਸ ਦਾ ਪ੍ਰਭਾਵ ਭਾਰਤ ਦੇ ਵਿੱਚ ਆਸ਼ਿਕ ਰੂਪ ਵਿੱਚ ਦੇਖਿਆ ਜਾਵੇਗਾ।ਦੋਸਤੋ ਗ੍ਰਹਿਣ ਦਾ ਸਮਾਂ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਰਹੇਗਾ।ਗ੍ਰਹਿਣ ਦੇ ਸਮੇਂ ਕਿਸੇ ਵੀ ਫੁੱਲ ਅਤੇ ਪੱਤਿਆਂ ਨੂੰ ਨਾਂ ਤੋੜੋ ਅਤੇ ਇਸ
ਸਮੇਂ ਪੂਜਾ-ਪਾਠ ਨਹੀਂ ਕੀਤੀ ਜਾਂਦੀ।ਇਸ ਤੋਂ ਇਲਾਵਾ ਦੋਸਤੋ ਕੁਝ ਟੋਟਕੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਗ੍ਰਹਿਣ ਦੇ ਸਮੇਂ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।ਦੋਸਤੋ ਜਦੋਂ ਗ੍ਰਹਿਣ ਦਾ ਸਮਾਂ ਖਤਮ ਹੋ ਜਾਂਦਾ ਹੈ ਤਾਂ ਪੂਰੇ ਘਰ ਦੇ ਵਿੱਚ ਸਾਰੇ ਕੂੜਾ ਕਰਕਟ ਨੂੰ ਤੁਸੀਂ ਝਾੜੂ ਦੇ ਨਾਲ ਬਾਹਰ
ਕੱਢ ਦੇਣਾ ਹੈ ਅਤੇ ਘਰ ਤੋਂ ਦੂਰ ਸੁੱਟ ਦੇਣਾ ਹੈ।ਅਜਿਹਾ ਕਰਨ ਨਾਲ ਘਰ ਦੇ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ।ਗ੍ਰਹਿਣ ਦੇ ਸਮੇਂ ਤੇ ਤੁਸੀਂ ਕਿਸੇ ਵੀ ਜੰਤਰ ਨੂੰ ਮੰਤ੍ਰਾਂ ਦੀ ਸਹਾਇਤਾ ਦੇ ਨਾਲ ਸਿੱਧ ਕਰ ਸਕਦੇ ਹੋ।ਇਸ ਤੋਂ ਬਾਅਦ ਇਨ੍ਹਾਂ ਨੂੰ ਤਿਜੋਰੀ ਦੇ ਵਿੱਚ ਰੱਖਿਆ ਜਾ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਉੱਤੇ ਕਲਿੱਕ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।