ਦੋਸਤੋ ਦਿੱਲੀ ਦੀ ਇਕ ਲੜਕੀ ਜੋ ਕਿ ਇਕ ਸਕੂਟਰੀ ਤੇ ਆ ਪ ਣੇ ਘਰ ਜਾਣ ਲਈ ਨਿਕਲ ਪਈ ਉਸ ਨੇ ਦੇਖਿਆ ਕਿ ਬਾਹਰ ਬਹੁਤ ਸਾਰੇ ਪੰਜਾਬੀ ਮੁੰਡਿਆਂ ਦੀਆਂ ਟੋਲੀਆਂ ਲੰਘ ਰਹੀਆਂ ਸਨ ਅਤੇ ਉਸ ਨੂੰ ਬਹੁਤ ਡਰ ਲੱਗ ਰਿਹਾ ਸੀ। ਕਿ ਪੰਜਾਬੀ ਮੁੰਡੇ ਹਾਨੀ ਬੇਨੀਵਾਲ ਦੀ ਕਿ ਕੁਝ ਗਲਤ ਮਲਤ ਬੋਲਣਗੇ। ਕਿਉਂਕਿ ਪ ਹਿ ਲਾਂ ਕੀ ਦਿੱਲੀ ਦੀ ਕੁਝ ਅਮੀਰ ਘਰ ਦੇ
ਮੁੰਡਿਆਂ ਨੇ ਉਨ੍ਹਾਂ ਦਾ ਜੀਣਾ ਹਰਾਮ ਕੀਤਾ ਹੋਇਆ ਸੀ ਅਤੇ ਉਹ ਉਥੋਂ ਜਾ ਣਾ ਨਹੀਂ ਚਾਹੁੰਦੀ ਸੀ। ਪਰ ਉਥੋਂ ਉਸ ਨੂੰ ਲੰਘਣਾ ਹੀ ਪੈਣਾ ਸੀ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਨੀਵੀਂ ਪਾ ਕੇ ਰਾਮ ਰਾਮ ਕਰਦੀ ਹੋਈ ਤੁਰ ਪੈਂਦੀ ਹੈ। ਜਦੋਂ ਹੀ ਉਹ ਮੁੰਡਿਆਂ ਦੇ ਕੋਲ ਪਹੁੰਚਦੀ ਹੈ ਤਾਂ ਕੁਝ ਮੁੰਡੇ ਕਹਿੰਦੇ ਹਨ। ਕਿ ਭੈਣ ਜੀ ਨੇ ਸਕੂਟਰੀ ਲੰਘਾਉਣੀ ਹੈ ਰ ਸ ਤਾ ਦੇਵੋ।
ਇਸ ਤੋਂ ਬਾਅਦ ਉਸ ਦਾ ਡਰ ਚੁੱਕਿਆ ਜਾਂਦਾ ਹੈ ਤੇ ਉਸ ਨੇ ਦੇ ਖਿ ਆ। ਕਿ ਸਾਰੇ ਲੋਕਾਂ ਦੀਆਂ ਧੋਣਾ ਚੁੱਕੀਅਾਂ ਹੋੲੀਅਾਂ ਹਨ ਅਤੇ ਉਨ੍ਹਾਂ ਨੂੰ ਕੋਈ ਕੁਝ ਨਹੀਂ ਗਹਿਰੇ ਆਈਟਮਾਂ ਜਿਵੇਂ ਯੋਗ ਘਰ ਪਹੁੰਚਦੀ ਹੈ ਤਾਂ ਉਸ ਦੀ ਰੂਮਮੇਟ ਉਸਤੋਂ ਪੁੱਛਦੀ ਹੈ। ਕਿ ਬਾਹਰ ਕਿਵੇਂ ਦਾ ਮਾਹੌਲ ਹੈ ਤਾਂ ਉਹ ਲੜਕੀ ਸਿਰ ਉਠਾ ਕੇ ਕਹਿੰਦੀ ਹੈ। ਕਿ ਜਿੰਨਾ ਚਿਰ ਪੰਜਾਬੀ ਏਤਿਆਨੋ ਉ ਨ੍ਹਾਂ ਜ਼ਿਕਰ ਦਿੱਲੀ
ਵਿਚ ਕੋਈ ਰੇਅ ਪੰਜਾਬ ਫਿਰ ਕੁੜੀਆਂ ਦੇ ਨਾਲ ਕੋਈ ਹਾਦਸਾ ਨ ਹੀਂ ਵਾਪਰਦਾ। ਦੋਸਤੋ ਇਹ ਗੱਲ ਸੁਣ ਕੇ ਕਿਸੇ ਵੀ ਪੰਜਾਬੀ ਦੀ ਛਾਤੀ ਚੌੜੀ ਹੋ ਜਾਵੇਗੀ। ਇਸ ਲਈ ਕਦੀ ਵੀ ਕੋਈ ਅਜਿਹੀ ਹਰਕਤ ਨਾ ਕਰੋ ਕੀ ਸਾਨੂੰ ਝੁਕਣਾ ਪਵੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।