Breaking News
Home / ਦੇਸੀ ਨੁਸਖੇ / ਹੀਰੇ ਤੋ ਵੀ ਕੀਮਤੀ ਹੈ ਇਹ ਪੌਦਾ ਫਾਇਦੇ ਦੇਖ ਹੈਰਾਨ ਰਹਿ ਜਾਓਗੇ !

ਹੀਰੇ ਤੋ ਵੀ ਕੀਮਤੀ ਹੈ ਇਹ ਪੌਦਾ ਫਾਇਦੇ ਦੇਖ ਹੈਰਾਨ ਰਹਿ ਜਾਓਗੇ !

ਦੋਸਤੋ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸਦੇ ਵਿੱਚ ਬਹੁਤ ਸਾਰੀਆਂ ਬਨਸਪਤੀਆਂ ਪਾਈਆਂ ਜਾਂਦੀਆਂ ਹਨ।ਅੱਜ ਅਸੀਂ ਇੱਕ ਅਜਿਹੀ ਜੜੀ-ਬੂਟੀ ਬਾਰੇ ਗੱਲ ਕਰਾਂਗੇ ਜਿਸ ਦਾ ਇਸਤੇਮਾਲ ਦਵਾਈਆ ਬਣਾਉਣ ਵਿੱਚ ਵੀ ਕੀਤਾ ਜਾਂਦਾ ਹੈ।ਇਸ ਦਾ ਨਾਮ ਗੋਖਰੂ ਹੈ।

ਜਿਸ ਜੜੀ ਬੂਟੀ ਨੂੰ ਛੋਟੇ ਆਕਾਰ ਦੇ ਗੋਖਰੋ ਲਗਦੇ ਹਨ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਹਨ।ਦੋਸਤੋ ਇਸ ਦੇ ਪੱਤਿਆਂ ਦਾ ਜੇਕਰ ਅਸੀਂ ਪੇਸਟ ਬਣਾ ਕੇ ਆਪਣੇ ਸਿਰ ਤੇ ਲਗਾਉਂਦੇ ਹਾਂ ਤਾਂ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਹਨ।ਇਸ ਦੇ ਪੱਤਿਆਂ ਨੂੰ ਸੁਕਾ ਕੇ ਪਾਊਡਰ

ਤਿਆਰ ਕਰ ਲੈਣਾ ਹੈ ਅਤੇ ਕਿਸੇ ਵੀ ਤੇਲ ਦੇ ਵਿੱਚ ਮਿਲਾ ਕੇ ਆਪਣੇ ਸਿਰ ਤੇ ਮਸਾਜ ਕਰਨੀ ਹੈ।ਅਜਿਹਾ ਕਰਨ ਨਾਲ ਵਾਲਾਂ ਨਾਲ ਸੰਬੰਧਤ ਹਰ ਪ੍ਰਕਾਰ ਦੀ ਸਮੱਸਿਆ ਖਤਮ ਹੋ ਜਾਂਦੀ ਹੈ।ਇਸ ਤੋ ਇਲਾਵਾ ਦੋਸਤੋ ਜੇਕਰ ਸਾਨੂੰ ਸਕਿਨ ਐਲਰਜੀ,ਫੌੜੇ ਫੁੰਸੀ ਦੀ ਸਮੱਸਿਆ ਹੈ

ਤਾਂ ਇਸ ਦਾ ਲੇਪ ਲਗਾ ਸਕਦੇ ਹਾਂ।ਅਜਿਹਾ ਕਰਨ ਨਾਲ ਸਾਰੀ ਸਮੱਸਿਆ ਦੂਰ ਹੋ ਜਾਂਦੀ ਹੈ।ਇਸ ਜੜੀ ਬੂਟੀ ਦੇ ਬਹੁਤ ਸਾਰੇ ਫ਼ਾਇਦੇ ਹਨ ਅਤੇ ਇਸ ਨੂੰ ਆਯੁਰਵੈਦਿਕ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ।ਜੇਕਰ ਅਸੀਂ ਇਸ ਦੇ ਪੱਤੇ ਨੂੰ ਤੇਲ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਮ

ਕਰਦੇ ਹਾਂ ਅਤੇ ਛਾਣ ਕੇ ਇਸ ਦਾ ਇਸਤੇਮਾਲ ਕਰਦੇ ਹਾਂ ਤਾਂ ਸਾਡੇ ਵਾਲੇ ਖੂਬਸੂਰਤ ਤੇ ਮਜਬੂਤ ਹੋਣਗੇ।ਸੋ ਦੋਸਤੋ ਇਸ ਨੂੰ ਖਪਤਕਾਰ ਬੂਟੀ ਸਮਝ ਕੇ ਸੁੱਟਣਾ ਨਹੀ ਚਾਹੀਦਾ।ਇਸ ਦਾ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!