Breaking News
Home / ਵਾਇਰਲ / ਤਹਿਸੀਲਦਾਰ ਪਟਵਾਰੀ ਮੰਗਦੇ ਨੇ ਰਿਸਵਤਾ ਚੀਕਦਾ ਰਹਿ ਗਿਆ ਬਜੁਰਗ CM ਚੰਨੀ ਨੇ ਨਹੀ ਸੁਣੀ ਕੋਈ ਗੱਲ !

ਤਹਿਸੀਲਦਾਰ ਪਟਵਾਰੀ ਮੰਗਦੇ ਨੇ ਰਿਸਵਤਾ ਚੀਕਦਾ ਰਹਿ ਗਿਆ ਬਜੁਰਗ CM ਚੰਨੀ ਨੇ ਨਹੀ ਸੁਣੀ ਕੋਈ ਗੱਲ !

ਦੋਸਤੋ ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਦੇ ਨਵੇਂ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਵਿੱਚ ਨਵੀਂਆਂ ਨਵੀਆਂ ਸਹੂਲਤਾਂ ਬਣਾ ਰਹੇ ਹਨ। ਜਿਸਦੇ ਨਾਲ ਪੰਜਾਬ ਦੇ ਲੋਕਾਂ ਦਾ ਵੱਧ ਤੋਂ ਵੱਧ ਫ਼ਾਇਦਾ ਹੋ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਦਾਅਵਾ ਕੀਤਾ ਸੀ। ਕਿ

ਉਹ ਪੰਜਾਬ ਨੂੰ ਇੱਕ ਪੂਰਾ ਕੁਰੱਪਸ਼ਨ ਫਰੀ ਰਾਜ ਬਣਾ ਕੇ ਦਿਖਾਉਣਗੇ ਅਤੇ ਕੋਈ ਵੀ ਰਿਸ਼ਵਤ ਲੈਣ ਦੀ ਕੋਸ਼ਿਸ਼ ਵੀ ਨਹੀਂ ਕਰ ਸਕੇਗਾ। ਪਰ ਦੋਸਤੋ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਜਦੋਂ ਵੀ ਕੋਈ ਰਿਸ਼ਵਤ ਮੰਗਦਾ ਹੈ ਤਾਂ ਕੋਈ ਸਬੂਤ ਬਣਾ ਲਓ। ਇਸ ਚੀਜ਼ ਦਾ ਹੈ ਕਿ ਉਸ

ਨੇ ਤੁਹਾਡੇ ਤੋਂ ਰਿਸ਼ਵਤ ਮੰਗੀ ਹੈ ਇਸ ਤੋਂ ਬਾਅਦ ਮੈਨੂੰ ਫੋਨ ਕਰੇ। ਅਤੇ ਜੇਕਰ ਮੈਨੂੰ ਲੋੜ ਪਈ ਤਾਂ ਮੈਂ ਉੱਥੇ ਆ ਕੇ ਵੀ ਇਹ ਮਾਮਲਾ ਸੁਲਝਾਉਣ ਦੇ ਲਈ ਤਿਆਰ ਹਾਂ। ਪਰ ਦੋਸਤੋ ਇਕ ਬਜ਼ੁਰਗ ਆਦਮੀ ਜੋ ਕਿ ਇੱਕ ਕਿਸਾਨ ਹੈ ਉਹ ਜਦੋਂ ਆਪਣੇ ਕੰਮ ਦੇ ਲਈ ਤਹਿਸੀਲ

ਦੇ ਵਿੱਚ ਗਿਆ ਤਾਂ ਉੱਥੇ ਤਹਿਸੀਲਦਾਰ ਉਸਦੇ ਕੋਲੋਂ ਪੈਸੇ ਮੰਗ ਰਿਹਾ ਹੈ। ਅਤੇ ਜਦੋਂ ਉਸ ਨੇ ਸੀਐਮ ਚੰਨੀ ਦੀ ਮਦਦ ਮੰਗੀ ਤਾਂ ਸੀਐਮ ਚੰਨੀ ਵੀ ਉਸ ਦੀ ਮੱਦਦ ਕਰਦੇ ਹਨ ਇਸ ਸਮੇਂ ਉਸ ਬਜ਼ੁਰਗ ਆਦਮੀ ਨੂੰ ਕੀ ਕਰਨਾ ਚਾਹੀਦਾ ਹੈ ਸਾਨੂੰ ਹੇਠ ਕੁਮੈਂਟ ਸੈਕਸ਼ਨ

ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!