ਘਰਵਾਲੀ ਦਾ ਵਧ ਰਿਹਾ ਸੀ ਭਾਰ ਤਾਂ ਪਤੀ ਨੇ ਸ਼ੱਕ ਵਿੱਚ ਲਗਾਇਆ ਕੈਮਰਾ ਫਿਰ ਜੋ ਹੋਇਆ !

ਅਸਟਰੇਲੀਆ ਤੋਂ ਇੱਕ ਬੇਹੱਦ ਹੈਰਾਨੀ ਵਾ ਲਾ ਮਾਮਲਾ ਸਾਹਮਣੇ ਆਇਆ ਹੈ।ਜਿਸਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਇੱਕ ਪਤੀ ਨੂੰ ਆਪਣੀ ਪਤਨੀ ਤੇ ਸ਼ੱਕ ਹੋਣ ਲੱਗਾ।ਕਿਉਂਕਿ ਉਸਦੀ ਪਤਨੀ ਦਿਨ ਪ੍ਰਤੀ ਦਿਨ ਮੋਟੀ ਹੁੰਦੀ ਜਾ ਰ ਹੀ ਸੀ।

ਉਸਦਾ ਪਤੀ ਪੂਰਾ ਦਿਨ ਆਫ਼ਿਸ ਵਿੱਚ ਕੰਮ ਕਰਦਾ ਸੀ ਅਤੇ ਉ ਸ ਦੀ ਪਤਨੀ ਘਰ ਇੱਕਲੀ ਹੀ ਹੁੰਦੀ ਸੀ।ਜਿਸ ਕਾਰਨ ਉਸਦਾ ਪਤੀ ਉਸਤੇ ਬਹੁਤ ਜ਼ਿਆਦਾ ਸ਼ੱਕ ਕਰਨ ਲੱਗ ਪਿਆ।ਇਸਤੋਂ ਬਾਅਦ ਸ਼ੱਕ ਨੂੰ ਦੂਰ ਕਰਨ ਲਈ ਪਤੀ ਨੇ ਪੂਰੇ ਘਰ ਵਿੱਚ ਸੀਸੀਟੀਵੀ ਕੈਮਰੇ ਲੱ ਗਾ ਦਿੱਤੇ।

ਇਸਤੋਂ ਬਾਅਦ ਉਹ ਪਤਨੀ ਦੀ ਹਰ ਗਤੀਵਿਧੀ ਤੇ ਨਜ਼ਰ ਰੱ ਖ ਣ ਲੱਗ ਪਿਆ।ਜੇਕਰ ਉਸਦੀ ਪਤਨੀ ਘਰ ਵਿੱਚ ਛੋਟੇ ਕੱਪੜੇ ਪਹਿਨਦੀ ਤਾਂ ਉਸਦਾ ਪਤੀ ਉਸਨੂੰ ਫੋਨ ਕਰਕੇ ਕਾਫੀ ਗਾਲੀ ਗਲੋਚ ਕਰਦਾ ਸੀ ਅਤੇ ਉਸਨੂੰ ਮਾਰਨ ਦੀਆਂ ਧਮਕੀਆਂ ਦਿੰ ਦਾ ਸੀ।

ਉਸਦਾ ਪਤੀ ਉਸਨੂੰ ਲੰਬੇ ਕੱਪੜੇ ਪਹਿਨਣ ਲਈ ਕਹਿੰਦਾ ਅਤੇ ਹ ਰ ਸਮੇਂ ਗਾਲੀ ਗਲੋਚ ਕਰਦਾ ਸੀ।ਜਿਸ ਤੋਂ ਤੰਗ ਹੋ ਕੇ ਪਤਨੀ ਪੁਲਿਸ ਸਟੇਸ਼ਨ ਪਹੁੰਚ ਗਈ।ਉਸਨੇ ਪੁਲਿਸ ਨੂੰ ਇਹ ਸਾਰੀ ਗੱਲ ਦੱਸੀ ਕਿ ਉਸਦਾ ਪਤੀ ਉਸਨੂੰ ਬਹੁਤ ਜ਼ਿਆਦਾ ਮਾਰਦਾ ਕੁੱ ਟ ਦਾ ਹੈ

ਅਤੇ ਬਹੁਤ ਜਿਆਦਾ ਪਰੇਸ਼ਾਨ ਕਰਦਾ ਹੈ।ਉਸਨੇ ਘਰ ਵਿੱ ਚ ਸੀਸੀਟੀਵੀ ਕੈਮਰੇ ਲਗਾਏ ਹੋਏ ਹਨ ਅਤੇ ਮੇਰੀ ਹਰ ਗਤੀਵਿਧੀ ਤੇ ਨਜ਼ਰ ਰੱਖਦਾ ਹੈ।ਜਿਸ ਕਾਰਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹਾਂ।ਪਤਨੀ ਨੇ ਪੁਲਿਸ ਅੱਗੇ ਬੇਨਤੀ ਕੀ ਤੀ

ਕਿ ਉਹ ਹੁਣ ਆਪਣੇ ਪਤੀ ਨਾਲ ਨਹੀਂ ਰਹਿਣਾ ਚਾ ਹੁੰ ਦੀ। ਇਸ ਤਰ੍ਹਾਂ ਇੱਕ ਸ਼ੱਕ ਕਾਰਨ ਉਨ੍ਹਾਂ ਦਾ ਘਰ ਬਰਬਾਦ ਹੋ ਗਿਆ। ਇਸ ਤਰ੍ਹਾਂ ਇਹ ਮਾਮਲਾ ਕਾਫ਼ੀ ਹੈਰਾਨੀਜਨਕ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹੀ ਕੁੜੀ ਨੇ ਪਤੀ ਦੀ ਗੈਰਹਾਜਰੀ ਵਿੱਚ ਬੁਲਾਇਆ ਆਸਿਕ ਨੂੰ ਪਰ ਉੱਪਰੋ ਪਹੁੰਚ ਗਿਆ ਪਤੀ !

ਦੋਸਤੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਕਹਾਣੀ ਜਿ ਸ ਦੇ ਵਿਚ ਇੱਕ …

Leave a Reply

Your email address will not be published. Required fields are marked *