ਪੰਜਾਬ ਵਿੱਚ ਬਣੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਏ ਦਿਨ ਨਵੇਂ ਨਵੇਂ ਐਲਾਨ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ।ਲੁਧਿਆਣੇ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਹੈ ਕਿ ਉਦਯੋਗਪਤੀਆਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।
ਪਹਿਲੇ ਐਲਾਨ ਮੁਤਾਬਿਕ 2011 ਤੋਂ ਸਥਾਪਤ ਉਦਯੋਗਾਂ ਉੱਤੇ ਸੰਸਥਾਗਤ ਟੈਕਸ ਮਾਫ ਕੀਤੇ ਜਾਣਗੇ।ਇਸ ਨਾਲ ਉਦਯੋਗਪਤੀਆਂ ਨੂੰ ਕਾਫੀ ਰਾਹਤ ਮਿਲੇਗੀ।ਦੂਜੇ ਐਲਾਨ ਮੁਤਾਬਿਕ VAT ਮੁਲਾਂਕਣ ਦੇ ਮਾਮਲਿਆਂ ਵਿੱਚ 48000 ਉਦਯੋਗਾਂ ਵਿੱਚੋ 46000 ਉਦਯੋਗਾਂ ਨੂੰ
ਪੂਰੀ ਛੂਟ ਦਿੱਤੀ ਜਾਵੇਗੀ।ਜਿਹਨਾਂ ਦਾ ਇੱਕ ਲੱਖ ਰੁਪਏ ਤੋਂ ਵੱਧ ਬਕਾਇਆ ਹੈ ਉਹਨਾਂ ਦੇ ਲਈ one time settlement scheme ਸ਼ੁਰੂ ਕੀਤੀ ਜਾਵੇਗੀ।ਤੀਸਰੇ ਐਲਾਨ ਮੁਤਾਬਕ ਮੀਡੀਆ ਸਕੇਲ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮਿਲਦੀ ਸੀ।
ਇਸ ਲਈ ਸਰਕਾਰ ਨੇ fixed charges ਨੂੰ ਅੱਧਾ ਕਰ ਕੇ ਰਾਹਤ ਪਹੁੰਚਾਈ ਹੈ।ਹੋਰ ਜਾਣਕਾਰੀ ਲੈਣ ਲਈ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ
ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।