ਦੋਸਤੋ ਇਸ ਵਾਰ ਨਵੰਬਰ ਮਹੀਨੇ ਨੂੰ ਧੰਨਤੇਰਸ ਅਤੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ।ਇਸ ਮੌਕੇ ਲੋਕ ਬਹੁਤ ਸਾਰੇ ਉਪਾਅ ਕਰਦੇ ਹਨ ਜਿਸ ਨਾਲ ਉਹ ਮਾਤਾ ਲਕਸ਼ਮੀ ਜੀ ਨੂੰ ਖੁਸ਼ ਕਰਦੇ ਹਨ। ਇਸ ਦਿਨ ਨੂੰ ਹੋਣ ਵਾਲੇ ਉਪਾਅ ਪੂਰਾ ਸਾਲ ਧਨ ਦੀ ਕਮੀ ਨਹੀਂ ਆਉਣ
ਦਿੰਦੇ।ਦੋਸਤੋ ਇਸ ਦਿਨ ਵਿੱਚ ਜੇਕਰ ਸੋਨਾ ਚਾਂਦੀ,ਕੌੜੀਆਂ ਘਰ ਵਿੱਚ ਲੈ ਕੇ ਆਉਣ ਤਾਂ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਅਸੀਂ ਦੀਵਾਲੀ ਵਾਲੇ ਦਿਨ ਕਰ ਸਕਦੇ ਹਾਂ।ਦੋਸਤੋ ਤੁਸੀਂ ਇੱਕ ਸਫ਼ੈਦ
ਰੰਗ ਦੀ ਕੌੜੀ ਲੈਣੀ ਹੈ ਅਤੇ ਉਸ ਨੂੰ ਪੀਲੇ ਕੱਪੜੇ ਦੇ ਵਿੱਚ ਬੰਨ੍ਹ ਕੇ ਮਾਤਾ ਲੱਛਮੀ ਜੀ ਦੇ ਸਾਹਮਣੇ ਰੱਖ ਦੇਣੀ ਹੈ ਅਤੇ ਪੂਜਾ ਕਰਨੀ ਹੈ।ਪੂਜਾ ਕਰਨ ਤੋਂ ਬਾਅਦ ਤੁਸੀਂ ਇਸਨੂੰ ਤਿਜੋਰੀ ਦੇ ਵਿੱਚ ਰੱਖ ਲਵੋ।ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੇ ਵਿੱਚ ਕਦੀ ਵੀ ਧਨ ਦੀ
ਕਮੀ ਨਹੀਂ ਆਵੇਗੀ।ਸੋ ਦੋਸਤੋ ਇਸ ਉਪਾਏ ਨੂੰ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।