ਦੋਸਤੋ ਤੁਸੀਂ ਬਹੁਤ ਸਾਰੀਆਂ ਚੋਰੀਆਂ ਅਤੇ ਠੱ ਗੀ ਆਂ ਦੀਆਂ ਘਟਨਾਵਾਂ ਸੁਣੀਆਂ ਹੋਣਗੀਆਂ।ਪਰ ਅੱਜ ਦੀ ਇਸ ਘਟਨਾ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ।ਦਰਅਸਲ ਚੰਡੀਗੜ੍ਹ ਦੇ ਵਿੱਚ ਇੱਕ ਠੱਗ ਮਹਿਲਾ ਨੂੰ ਗ੍ਰਿਫਤਾਰ ਕੀਤਾ ਗਿ ਆ ਹੈ
ਜੋ ਕਿ ਜਵੈਲਰੀ ਦੀ ਦੁਕਾਨ ਤੇ ਜਾ ਕੇ ਗਹਿਣੇ ਲੁੱ ਟ ਦੀ ਸੀ।ਇਸ ਠੱਗ ਮਹਿਲਾ ਦੀ ਪਹਿਚਾਣ ਜਸਪ੍ਰੀਤ ਕੌਰ ਵਜੋਂ ਹੋਈ ਹੈ ਅਤੇ ਇਹ ਖਰੜ ਨਿਵਾਸੀ ਦੱਸੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਹ ਠੱਗ ਔਰਤ ਪਹਿਲਾਂ ਦੁਕਾਨ ਤੇ ਜਾ ਕੇ ਗਹਿਣਿਆਂ ਦੀ ਡਿਮਾਂਡ ਕ ਰ ਦੀ ਹੈ
ਅਤੇ ਫਿਰ ਉਨ੍ਹਾਂ ਨੂੰ ਪਹਿਨਣ ਦੇ ਬਹਾਨੇ ਉੱਥੋਂ ਰਫੂ-ਚੱ ਕ ਰ ਹੋ ਜਾਂਦੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਮਹਿਲਾ ਦੇ ਨਾਲ ਇਸ ਦੇ ਕੁੱਝ ਸਾਥੀ ਅਤੇ ਛੋਟੇ ਬੱਚੇ ਹੁੰਦੇ ਹਨ ਜੋ ਕਿ ਦੁਕਾਨ ਤੇ ਜਾ ਕੇ ਬਹੁਤ ਹੀ ਸਫਾਈ ਦੇ ਨਾਲ ਚੋਰੀ ਕਰ ਲੈਂ ਦੇ ਹਨ।
ਚੰਡੀਗੜ੍ਹ ਵਿੱਚ ਸੈਕਟਰ 22 ਦੇ ਵਿੱਚ ਇਹ ਔ ਰ ਤ ਚੋਰੀ ਦੇ ਗਹਿਣੇ ਵੇਚਣ ਆਈ ਸੀ ਜਿਥੇ ਕਿ ਇਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਔਰਤ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਤੇ ਚੋਰੀ ਕਰ ਚੁੱ ਕੀ ਹੈ।
ਹਾਲ ਹੀ ਵਿੱਚ ਇਹ ਔਰਤ ਚੰਡੀਗੜ੍ਹ ਦੇ ਇੱਕ ਸੈ ਕ ਟ ਰ ਵਿੱਚੋਂ 2 ਲੱਖ ਰੁਪਏ ਦੀ ਜਵੈਲਰੀ ਲੁੱਟ ਕੇ ਫਰਾਰ ਹੋਈ ਸੀ।ਇਸ ਤਰ੍ਹਾਂ ਜਸਪ੍ਰੀਤ ਕੌਰ ਨਾਂ ਦੀ ਇਸ ਲੁਟੇਰੀ ਮਹਿਲਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕ ਹਿ ਣਾ ਹੈ
ਕਿ ਇਸ ਔਰਤ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।