ਸ਼ਾਸਤਰਾਂ ਵਿੱਚ ਸੂਰਜ ਗ੍ਰਹਿਣ ਦਾ ਬਹੁਤ ਹੀ ਅ ਹਿ ਮ ਹਿੱਸਾ ਹੈ।ਪਰ ਵਿਗਿਆਨੀਆਂ ਮੁਤਾਬਕ ਇਹ ਇੱਕ ਖਗੋਲੀ ਪ੍ਰਕਿਰਿਆ ਹੈ।ਸੂਰਜ ਗ੍ਰਹਿਣ ਉਸ ਸਮੇਂ ਲੱਗਦਾ ਹੈ ਜਦੋਂ ਚੰਦਰਮਾ ਧਰਤੀ ਅਤੇ ਸੂਰਜ ਦੇ ਵਿਚਕਾਰ ਆ ਜਾਂਦਾ ਹੈ।ਉਸ ਸਮੇਂ ਪੂਰੇ ਵਾਤਾਵਰਣ ਵਿੱਚ ਨਕਰਾਤਮਕ ਸ਼ਕਤੀਆਂ ਹਾ ਭੀ ਹੁੰਦੀਆਂ ਹਨ।
14 ਦਸੰਬਰ 2020 ਦਿਨ ਸੋਮਵਾਰ ਨੂੰ ਸੂਰਜ ਗ੍ਰ ਹਿ ਣ ਲੱਗੇਗਾ।ਇਹ ਇੱਕ ਪੂਰਨ ਗ੍ਰਹਿਣ ਹੋਵੇਗਾ।ਪਰ ਜਾਣਕਾਰੀ ਮੁਤਾਬਕ ਇਹ ਗ੍ਰਹਿਣ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲੇਗਾ।ਇਹ ਗ੍ਰਹਿਣ ਦੱਖਣੀ ਅਫਰੀਕਾ ਅਰਜਨਟੀਨਾ ਵਰਗੇ ਦੇਸ਼ਾਂ ਵਿੱਚ ਦਿ ਖਾ ਈ ਦੇਵੇਗਾ।
ਗ੍ਰਹਿਣ ਦਾ ਸੂਤਕ ਕਾਲ ਗ੍ਰਹਿਣ ਤੋਂ12 ਘੰਟੇ ਪਹਿਲਾਂ ਸ਼ੁਰੂ ਹੋਵੇਗਾ।ਪ ਰ ਇਸ ਦਾ ਅਸਰ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲੇਗਾ।ਇਸ ਕਰਕੇ ਭਾਰਤ ਦੇ ਵਿੱਚ ਸੂਤਕ ਕਾਲ ਨੂੰ ਨਹੀਂ ਮੰਨਿਆ ਜਾਵੇਗਾ।ਗ੍ਰਹਿਣ ਦਾ ਸਮਾਂ ਸ਼ਾਮ 7 ਵਜੇ ਤੋਂ ਲੈ ਕੇ ਅਗਲੀ ਰਾਤ 12 ਵਜੇ ਤੱ ਕ ਰਹੇਗਾ।
ਕੁੱਲ ਮਿਲਾ ਕੇ ਗ੍ਰਹਿਣ ਦਾ ਸਮਾਂ ਪੰਜ ਘੰ ਟੇ ਮੰਨਿਆ ਜਾਵੇਗਾ।ਉਂਝ ਤਾਂ ਭਾਰਤ ਵਿੱਚ ਇਸ ਗ੍ਰਹਿਣ ਨੂੰ ਨਹੀਂ ਦੇਖਿਆ ਜਾਵੇਗਾ।ਪਰ ਫਿਰ ਵੀ ਵਾਤਾਵਰਨ ਦੇ ਵਿੱਚ ਨਕਾਰਾਤਮਿਕ ਪ੍ਰਭਾਵ ਪੈਦਾ ਹੋਣਗੇ।ਇਸ ਕਰਕੇ ਗਰਭਵਤੀ ਮਹਿਲਾਵਾਂ ਬਿਨਾਂ ਕਿਸੇ ਵੀ ਜ਼ਰੂਰੀ ਕੰਮ ਤੋਂ ਘ ਰ ਤੋਂ ਬਾਹਰ ਨਾ ਜਾਣ।
ਕਿਉਂਕਿ ਵਾਤਾਵਰਣ ਦੇ ਵਿੱਚ ਨਕਾਰਾਤਮਕ ਸ਼ਕਤੀਆਂ ਹਾ ਭੀ ਹੋਣਗੀਆਂ ਜਿਸ ਵਜ੍ਹਾ ਨਾਲ ਉਨ੍ਹਾਂ ਤੇ ਬੁਰਾ ਅਸਰ ਹੋ ਸਕਦਾ ਹੈ।ਇਸਦੇ ਨਾਲ ਹੀ ਗਰਭਵਤੀ ਔਰਤਾਂ ਚਾਕੂ ਛੁਰੀ ਦਾ ਇਸਤੇਮਾਲ ਨਾ ਕਰਨ।ਗ੍ਰਹਿਣ ਦੇ ਸਮੇਂ ਪਰਮਾਤਮਾ ਦਾ ਸਿਮਰਨ ਜ਼ ਰੂ ਰ ਕਰਨ
ਅਤੇ ਗ੍ਰਹਿਣ ਖਤਮ ਹੋਣ ਤੇ ਦਾਨ ਪੁੰਨ ਕੀਤਾ ਜਾਵੇ।ਇ ਸ ਤਰ੍ਹਾਂ 14 ਦਸੰਬਰ 2020 ਨੂੰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਪਰ ਇਸ ਨੂੰ ਭਾਰਤ ਵਿੱਚ ਨਹੀਂ ਦੇਖਿਆ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।