Breaking News
Home / ਵਾਇਰਲ / ਹਾਏ ਓਏ ਰੱਬਾ ਇਵੇ ਕਿਉ ਕਰਦਾ ਹੈ ਗਰੀਬ ਨਾਲ Video ਦੇਖ ਰੂਹ ਕੰਬ ਜਾਓ !

ਹਾਏ ਓਏ ਰੱਬਾ ਇਵੇ ਕਿਉ ਕਰਦਾ ਹੈ ਗਰੀਬ ਨਾਲ Video ਦੇਖ ਰੂਹ ਕੰਬ ਜਾਓ !

ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਹਾਏ ਉਏ ਰੱਬਾ ਇਵੇਂ ਕਿਉਂ ਕਰਦਾ ਏਂ ਗ਼ਰੀਬ ਨਾਲ ਵੀਡੀਓ ਦੇਖ ਕੇ ਰੂਹ ਕੰਬ ਜਾਵੇ ਇਹ ਮਾਮਲਾ ਕੁਝ ਇਸ ਤਰ੍ਹਾਂ ਸਾਹਮਣੇ ਐ ਜਿੱਥੇ ਕਿ ਇਕ ਦਾਦੀ ਆਪਣੀਆਂ ਪੋਤੀਆਂ ਅਤੇ ਆਪਣੇ ਪੋਤੇ ਦੇ ਨਾਲ ਕਿਸ ਤਰ੍ਹਾਂ ਇਹ

ਗੁਹਾਰ ਲਗਾ ਰਹੀ ਹੈ ਕਿ ਉਨ੍ਹਾਂ ਦੇ ਸਿਰ ਤੇ ਕੋਈ ਛੱਤ ਵੀ ਨਹੀਂ ਹੈ ਤੇ ਉਹ ਕਾਫ਼ੀ ਚਿਰਾਂ ਤੋਂ ਇੱਕ ਮੰਜੀ ਡਾਹ ਕੇ ਉੱਤੇ ਬਰਤਨ ਪਏ ਹੋਏ ਹਨ ਤੇ ਪਾਣੀ ਥੱਲੇ ਚੱਲ ਰਿਹਾ ਹੈ ਤੇ ਲੋਕ ਉਨ੍ਹਾਂ ਨੂੰ ਦੇਖ ਕੇ ਇਹ ਕਹਿ ਰਹੇ ਹਨ ਇਕ ਇਸਰਾਇਲੀ ਗ਼ਰੀਬੀ ਵਿੱਚ ਰਹਿ ਕੇ ਆਪਣੇ ਦਿਨ ਗੁਜ਼ਾਰ

ਰਹੇ ਹਨ ਇਨ੍ਹਾਂ ਦੇ ਸਿਰ ਤੇ ਤਾਂ ਛੱਤ ਵੀ ਨਹੀਂ ਹੈ ਤੇ ਜਦੋਂ ਉਸ ਮਾਤਾ ਨੂੰ ਪੁੱਛਿਆ ਗਿਆ ਇਸ ਬਾਰੇ ਤਾਂ ਉਸ ਨੇ ਦੱਸਿਆ ਕਿ ਮੇਰੀਆਂ ਤਿੰਨ ਪੋਤੀਆਂ ਆਨ ਤੇ ਪੋਤਾ ਹੈ ਤੇ ਅਸੀਂ ਛੇ ਜਣੇ ਇਸ ਤਰ੍ਹਾਂ ਹੀ ਗੁਜ਼ਾਰਾ ਕਰ ਰਹੇ ਹਾਂ ਬਿਨਾਂ ਛੱਤ ਤੋਂ ਰਹਿ ਕੇ ਤੇ ਇਨ੍ਹਾਂ ਦੀ ਮਾਤਾ ਜੋ ਕਿ ਕਿਤੇ ਕੰਮ

ਨੂੰ ਗਈ ਹੈ ਅਸੀਂ ਇੱਥੇ ਇਸ ਤਰ੍ਹਾਂ ਹੀ ਰਹਿ ਰਹੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਿਰ ਤੇ ਛੱਤ ਰੈਣ ਨੂੰ ਦਿੱਤੀ ਜਾਵੇ ਅਤੇ ਕੋਈ ਕੰਮ ਦਿੱਤਾ ਜਾਵੇ ਤਾਂ ਕਿ ਆਪਣਾ ਘਰ ਦਾ ਗੁਜ਼ਾਰਾ ਚਲਾਇਆ ਚੁੱਕੀਏ ਅਤੇ ਤਿੰਨ ਲੜਕੀਆਂ ਅਤੇ ਇਕ ਲੜਕਾ ਜੋ ਕਿ ਬੱਚੇ ਹਨ

ਜੇ ਇਨ੍ਹਾਂ ਨੂੰ ਪਾਲ ਸਕੀਏ ਜਦੋਂ ਇਹ ਸਾਰੀ ਕਹਾਣੀ ਉਸ ਪ੍ਰੈਸ ਰਿਪੋਰਟਰ ਨੂੰ ਮਾਤਾ ਜ਼ਰੀਏ ਦੱਸੀ ਗਈ ਤਾਂ ਉਹ ਵੀ ਇਸ ਕਹਾਣੀ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਕਿਸ ਤਰੀਕੇ ਨਾਲ ਇਹ ਆਪਣਾ ਇੱਥੇ ਰੈਣ ਬਸੇਰਾ ਕਰੀ ਬੈਠੇ ਹਨ ਤੇ ਕਿੰਨਾ ਦੁੱਖਾਂ ਤੇ ਪ੍ਰੇਸ਼ਾਨੀਆਂ ਨਾਲ ਜੂਝ ਰਹੇ

ਹਨ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਕਰੇਗੀ ਏ ਉਨ੍ਹਾਂ ਨੂੰ ਹੌਸਲਾ ਦਿੱਤਾ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!