Breaking News
Home / ਵਾਇਰਲ / ਮਰਨ ਦੇ 24 ਘੰਟੇ ਬਾਅਦ ਆਤਮਾ ਕਿਉ ਵਾਪਸ ਆਉਦੀ ਹੈ ਘਰ !

ਮਰਨ ਦੇ 24 ਘੰਟੇ ਬਾਅਦ ਆਤਮਾ ਕਿਉ ਵਾਪਸ ਆਉਦੀ ਹੈ ਘਰ !

ਮੌਤ ਹੋਣ ਤੋਂ ਬਾਅਦ ਚੌਵੀ ਘੰਟੇ ਆਤਮਾ ਸਰੀਰ ਦੇ ਕੋਲ ਹੀ ਹੁੰਦੀ ਹੈ ਇਹ ਵੀਡੀਓ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਨਾਲ ਇਕ ਲੜਕਾ ਜੋ ਕਿ ਦੱਸ ਸਾਲਾਂ ਦਾ ਹੁੰਦਾ ਹੈ ਅਤੇ ਦੱਸਦਾ ਹੈ ਕਿ ਮੈਂ ਮੁੜ ਦੁਬਾਰਾ ਜਨਮ ਲਿਆ ਹੈ ਮੇਰੀ ਇੱਕ ਟਰੱਕ ਦੇ ਨਾਲ ਟੱਕਰ ਹੋ ਗਈ ਸੀ ਜਿਸ

ਦੌਰਾਨ ਮੇਰੀ ਮੌਤ ਹੋਈ ਤੇ ਬਾਅਦ ਵਿੱਚ ਮੈਂ ਆਤਮਾ ਦੇ ਕੋਲ ਚੌਵੀ ਘੰਟੇ ਘੁੰਮਿਆ ਵੀ ਸੀ ਤੇ ਮੇਰਾ ਏ ਪੁਨਰ ਜਨਮ ਹੋਇਆ ਤੇ ਮੈਨੂੰ ਆਪਣਾ ਪਿਛਲਾ ਜਨਮ ਸਾਰਾ ਆਜ਼ਾਦ ਹੈ ਤੇ ਇਸੇ ਦੌਰਾਨ ਉਹ ਆਪਣੇ ਪਿੰਡ ਜਾਣ ਦੀ ਜ਼ਿੱਦ ਕਰਦਾ ਹੈ ਤੇ ਉਸ ਦਾ ਪਿਤਾ ਉਸ ਦੀ ਜ਼ਿੱਦ ਦੇ ਕਾਰਨ ਉਸ ਨੂੰ

ਪਿੰਡ ਵੱਲ ਲੈ ਜਾਂਦਾ ਹੈ ਤੇ ਉਹ ਮੋਟਰਸਾਈਕਲ ਤੋਂ ਛਾਲ ਮਾਰ ਕੇ ਉਸੇ ਪਿੰਡ ਵੱਲ ਦੌੜ ਜਾਂਦਾ ਹੈ ਜਿਸ ਜਗ੍ਹਾ ਉਸਦੀ ਪਤਨੀ ਅਤੇ ਬੱਚੇ ਸਨ ਜੋ ਦੇਖਦਾ ਹੈ ਕਿ ਉਸ ਦੇ ਤਿੰਨ ਬੱਚੇ ਅਤੇ ਪਨਤਾਲੀ ਸਾਲ ਦੀ ਔਰਤ ਉਸ ਦੀ ਪਤਨੀ ਹੈ ਇਸ ਬਾਰੇ ਦੱਸਦਾ ਹੈ ਪਿੰਡ ਵਾਲਿਆਂ ਵਿੱਚੋਂ ਵੀ ਉਹ ਕਈ

ਵਿਅਕਤੀਆਂ ਦੀ ਪਹਿਚਾਣ ਦੱਸਦਾ ਹੈ ਕਿ ਇਹ ਮੇਰੇ ਦੋਸਤ ਹਨ ਪਿੰਡ ਵਾਲੇ ਵੀ ਹੈਰਾਨ ਹੋ ਜਾਂਦੀ ਹੈ ਕਿਉਂਕਿ ਇਹ ਸਭ ਕੁਝ ਸੱਚ ਹੁੰਦਾ ਹੈ ਇਸ ਲੜਕੇ ਨੂੰ ਕਾਫੀ ਜ਼ਿਆਦਾ ਹੈਰਾਨਗੀ ਨਾਲ ਦੇਖਦੇ ਹਨ ਕਿ ਇਸ ਦਾ ਜਨਮ ਮੁੜ ਦੁਬਾਰਾ ਹੋ ਗਿਆ ਹੈ ਇਥੇ ਉਹ ਆਪਣੀ ਪਹਿਚਾਣ ਸਾਰੀ

ਦੱਸਦਾ ਹੈ ਕਿ ਮੈਂ ਇੰਜਨੀਅਰਿੰਗ ਦੀ ਨੌਕਰੀ ਕਰਦਾ ਸੀ ਤੇ ਮੇਰੇ ਦੋਸਤ ਵੀ ਮੇਰੇ ਨਾਲ ਕੰਮ ਕਰਦੇ ਸਨ ਤੇ ਉਨ੍ਹਾਂ ਦੋਸਤਾ ਦੀ ਪਹਿਚਾਣ ਦੱਸੀ ਤੇ ਉਨ੍ਹਾਂ ਨੂੰ ਮਿਲਿਆ ਤੇ ਦੋਸਤ ਵੀ ਉਸ ਨੂੰ ਮਿਲ ਕੇ ਬੜੇ ਖੁਸ਼ ਹੋਏ ਅਤੇ ਉਸ ਦੇ ਨਾਲ ਇਸੇ ਤਰ੍ਹਾਂ ਮਿਲਦੇ ਰਹਿਣ ਲੱਗ ਪਏ ਤੇ ਪਤਨੀ ਵੀ ਉਸ ਬੱਚੇ

ਨੂੰ ਆਪਣੇ ਪਤੀ ਵਾਂਗ ਹੀ ਸਤਿਕਾਰ ਦਿੰਦੀ ਹੈ ਤੇ ਉਹ ਇਸ ਗੱਲ ਤੇ ਬੜੇ ਹੈਰਾਨ ਸਨ ਕਿ ਮੁੜ ਦੁਆਰਾ ਉਸ ਦਾ ਜਨਮ ਹੋਇਆ ਤੇ ਉਹ ਆਪਣੀ ਇਸ ਪਿੰਡ ਤੇ ਦੋਸਤਾਂ ਨੂੰ ਨਹੀਂ ਭੁੱਲ ਸਕਿਆ ਇਹ ਸਭ ਪ੍ਰਮਾਤਮਾ ਦੀ ਹੀ ਕ੍ਰਿਸ਼ਮਾ ਹੈ ਕਿ ਉਸ ਨੂੰ ਆਪਣਾ ਪੁਨਰ ਜਨਮ ਮਿਲਿਆ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅੱਧੀ ਰਾਤ ਨੂੰ ਜੰਗਲ ਚ ਫੜੀ ਗਈ ਕੁੜੀ ਕਰਦੀ ਸੀ ਇਹ ਕੰਮ !

ਦੋਸਤੋ ਇਸ ਵੇਲੇ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਨੌੜਾ ਰੇਲਵੇ ਸਟੇਸ਼ਨ ਤੇ ਇੱਕ …

Leave a Reply

Your email address will not be published. Required fields are marked *

error: Content is protected !!