ਦੋਸਤੋ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਦਿਨ ਸੁਰਖੀਆਂ ਬਟੋਰ ਰਹੇ ਹਨ।ਉਹਨਾਂ ਵੱਲੋਂ ਆਏ ਦਿਨ ਪੰਜਾਬ ਦੇ ਲੋਕਾਂ ਦੇ ਲਈ ਨਵੇ-ਨਵੇ ਐਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲ ਰਹੀ ਹੈ।ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ
ਕਿ ਪੰਜਾਬ ਦੇ ਸਾਰੇ ਸਕੂਲਾਂ ਨੂੰ ਵਧੀਆ ਸਕੂਲ ਬਣਾਇਆ ਜਾਵੇਗਾ।ਜਿਸ ਦੇ ਚੱਲਦੇ ਚਰਨਜੀਤ ਸਿੰਘ ਚੰਨੀ ਬਹੁਤ ਸਾਰੇ ਸਕੂਲਾਂ ਦੇ ਵਿੱਚ ਨਿਰੀਖਣ ਕਰਨ ਲਈ ਗਏ ਸਨ।ਇਸ ਦੇ ਚੱਲਦੇ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਚਰਨਜੀਤ ਸਿੰਘ ਚੰਨੀ ਅਤੇ ਬਹੁਤ ਸਾਰੇ ਲੋਕਾਂ ਨੂੰ
ਭਾਵੁਕ ਕਰ ਦਿੱਤਾ।ਦਰਅਸਲ ਚਰਨਜੀਤ ਸਿੰਘ ਚੰਨੀ ਇੱਕ ਸਕੂਲ ਦੀ ਇੱਕ ਜਮਾਤ ਵਿੱਚ ਪਹੁੰਚੇ ਜਿੱਥੇ ਕਿ ਇੱਕ ਬੱਚਾ ਘੱਟ ਸੀ ਦਰਅਸਲ ਉਸ ਦਾ ਨਾਮ ਕੱਟ ਦਿੱਤਾ ਗਿਆ ਸੀ।ਜਦੋਂ ਚਰਨਜੀਤ ਸਿੰਘ ਚੰਨੀ ਨੇ ਪ੍ਰਿੰਸੀਪਲ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਬੱਚਾ
ਸਕੂਲ ਦੀ ਵਰਦੀ ਵਿੱਚ ਨਹੀਂ ਸੀ ਆਉਂਦਾ ਜਿਸ ਕਾਰਨ ਨਾਮ ਕਟ ਦਿੱਤਾ ਗਿਆ।ਚਰਨਜੀਤ ਸਿੰਘ ਚੰਨੀ ਉਸ ਬੱਚੇ ਦੇ ਘਰ ਗਏ ਤਾਂ ਉੱਥੇ ਪਤਾ ਲੱਗਾ ਕਿ ਪਰਿਵਾਰ ਬਹੁਤ ਹੀ ਜ਼ਿਆਦਾ ਗਰੀਬ ਸੀ ਜਿਸ ਕਾਰਨ ਸਕੂਲ ਦੀ ਵਰਦੀ ਖਰੀਦੀ ਨਹੀਂ ਸੀ ਜਾ ਸਕਦੀ।ਚਰਨਜੀਤ ਸਿੰਘ ਚੰਨੀ
ਇਹ ਦੇਖ ਕੇ ਬਹੁਤ ਜ਼ਿਆਦਾ ਭਾਵੁਕ ਹੋ ਗਏ ਉਹਨਾਂ ਨੇ ਸਕੂਲ ਨੂੰ ਦਿੱਤਾ ਗਿਆ ਚੈੱਕ ਪ੍ਰਿੰਸੀਪਲ ਤੋ ਵਾਪਸ ਲੈ ਲਿਆ ਅਤੇ ਉਸ ਗਰੀਬ ਪਰਿਵਾਰ ਨੂੰ ਦੇ ਦਿੱਤਾ।ਇਸ ਘਟਨਾ ਤੋਂ ਬਾਅਦ ਉਹਨਾਂ ਨੇ ਪ੍ਰਿੰਸੀਪਲ ਨੂੰ ਵੀ ਬਹੁਤ ਸੁਣਾਇਆ ਕਿਉਂਕਿ ਉਸ ਨੇ ਬੱਚੇ ਦੀ ਮਜਬੂਰੀ ਨੂੰ ਨਾ ਸਮਝਦੇ
ਹੋਏ ਉਸ ਦਾ ਨਾਮ ਕੱਟ ਦਿੱਤਾ।ਬਾਕੀ ਦੀ ਜਾਣਕਾਰੀ ਲੈਣ ਲਈ ਲਿੰਕ ਤੇ ਕਲਿੱਕ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।