ਰਾਤ ਦੇ ਹਨ੍ਹੇਰੇ ਚ ਨੌਜਵਾਨ ਨੇ ਕੀਤੀ ਕਰਤੂਤ ਵੇਖੋ ਕੈਮਰੇ ਚ ਕੈਦ ਹੋਈਆ ਤਸਵੀਰਾ !

ਵਾਇਰਲ

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਤਾਜ਼ਾਂ ਮਾਮਲਾ ਜੋ ਕਿ ਰੂਪਨਗਰ ਤੋਂ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਕੁਝ ਅਜਿਹੇ ਨਸ਼ੇੜੀ ਮੁੰਡੇ ਜੋ ਕਿ ਆਪਣੇ ਜਵਾਨ ਉਮਰ ਦੀ ਜਵਾਨੀ ਨੂੰ ਖਰਾਬ ਕਰ ਰਹੇ ਹਨ। ਨਸ਼ੇ ਦੀ ਲੱਤ ਵਿੱਚ ਲੱਗ

ਗਏ ਅਤੇ ਪਹਿਲਾਂ ਤਾਂ ਉਹ ਥੋੜ੍ਹਾ ਬਹੁਤ ਨਸ਼ਾ ਕਰਦੇ ਹਨ। ਜੋ ਕਿ ਉਨ੍ਹਾਂ ਨੂੰ ਫ੍ਰੀ ਵਿਚ ਮਿਲਦਾ ਰਹਿੰਦਾ ਹੈ। ਪਰ ਹੁਣ ਜਦੋਂ ਉਨ੍ਹਾਂ ਨੂੰ ਨਸ਼ਾ ਪੈਸਿਆਂ ਦਾ ਵਿੱਚ ਲੱਗ ਜਾਂਦੇ ਹਨ। ਅਤੇ ਉਨ੍ਹਾਂ ਤੋਂ ਪੈਸੇ ਨਹੀਂ ਹੁੰਦੇ ਜਿਸ ਨਾਲੋਂ ਨਸ਼ਾ ਖਰੀਦ ਸਕਣ। ਇਸ ਲਈ

ਲੋਕਾਂ ਦੇ ਘਰਾਂ ਵਿਚ ਚੋਰੀਆਂ ਕਰਨਾ ਵੀ ਜਾਇਜ਼ ਸਮਝਦੇ ਹਨ। ਇਸੇ ਪ੍ਰਕਾਰ ਜਦੋਂ ਉਹ ਰਾਤ ਨੂੰ ਲੋਕਾਂ ਦੇ ਘਰਾਂ ਦੇ ਬਾਹਰ ਖਡ਼੍ਹੇ ਵਾਹਨ ਵੀ ਨਹੀਂ ਛੱਡਦੇ ਦੋਸਤੋ ਅਜਿਹੀ ਹੀ ਇੱਕ ਵੀਡੀਓ ਰੂਪਨਗਰ ਤੋਂ ਸਾਹਮਣੇ ਆਈ ਹੈ। ਜਿਸ ਦੇ ਵਿਚ ਇਕ ਚੋਰ ਰਾਤ ਨੂੰ

ਲੋਕਾਂ ਦੇ ਘਰਾਂ ਦੇ ਬਾਹਰ ਖਡ਼੍ਹੇ ਵਾਹਨਾਂ ਨੂੰ ਜਿਊਂਦਾ ਹੁੰਦਾ ਜਾ ਰਿਹਾ ਸੀ। ਪਰ ਕੈਮਰੇ ਦੀ ਮਦਦ ਦੇ ਨਾਲ ਉਸ ਨੂੰ ਰੰਗੇ ਹੱਥੀਂ ਫੜ ਲਿਆ ਗਿਆ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦਰੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ

ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

Leave a Reply

Your email address will not be published. Required fields are marked *