Breaking News
Home / ਵਾਇਰਲ / ਕੁੜੀ ਨੇ ਕੈਮਰੇ ਸਾਹਮਣੇ ਲਾਈਵ ਹੋ ਕੀਤੀਆ ਅਜਿਹੀਆ ਗੱਲਾ ਦੇਖੋ !

ਕੁੜੀ ਨੇ ਕੈਮਰੇ ਸਾਹਮਣੇ ਲਾਈਵ ਹੋ ਕੀਤੀਆ ਅਜਿਹੀਆ ਗੱਲਾ ਦੇਖੋ !

ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਅਜੋਕੀ ਸ਼ਾਇਰੀ ਇਨਫੂਲੇਂਜਾ ਦੀ ਹੈ। ਜਿਸਦਾ ਨਾਮ ਸੁਰਲੀਨ ਕੌਣ ਹੈ ਜੋ ਸੋਸ਼ਲ ਦੇ ਵਿਚ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ ਇੰਸਟਾਗ੍ਰਾਮ ਦੀਆਂ ਰੀਲਜ਼ ਦੇ

ਵਿੱਚ ਕੀ ਕੁਝ ਅੱਜਕੱਲ੍ਹ ਦੀਆਂ ਕੁੜੀਆਂ ਬਣਾ ਰਹੀਆਂ ਹਨ। ਦੋਸਤੋ ਅੱਜਕੱਲ੍ਹ ਦੀਆਂ ਕੁੜੀਆਂ ਰੀਝ ਬਣਾ ਕੇ ਫੇਮਸ ਹੋਣ ਦੇ ਲਈ ਰੀਝ ਦੇ ਵਿੱਚ ਆਪਣੇ ਕੱਪੜੇ ਉਤਾਰ ਦੀਆਂ ਦਿਖਾਈ ਦਿੰਦੀਆਂ ਹਨ। ਅਤੇ ਛੋਟੇ ਛੋਟੇ ਕੱਪੜੇ ਪਾ ਕੇ ਰੀਲੀਜ਼ ਬਣਾਉਂਦੀਆਂ ਹਨ। ਇਸ

ਦੇ ਬਾਰੇ ਵਿਚ ਇੰਸਟਾਗ੍ਰਾਮ ਦੇ ਉੱਪਰ ਕਈ ਲੋਕ ਇਨ੍ਹਾਂ ਦੇ ਅਕਾਊਂਟ ਬੈਨ ਵੀ ਕਰਵਾਉਂਦੇ ਹਨ। ਜਿਨ੍ਹਾਂ ਦੀ ਨਾਲ ਇਨ੍ਹਾਂ ਦੀ ਝੜਪ ਹਮੇਸ਼ਾ ਹੀ ਹੁੰਦੀ ਰਹਿੰਦੀ ਹੈ। ਪਰ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੁਰਲੀਨ ਖੌਫ਼ ਦੀ ਦੋਸਤ ਗੁਰਲੀਨ ਕੌਰ ਦਾ ਕਹਿਣਾ ਹੈ ਕਿ

ਉਹ ਬੀਮਾਰ ਸੀ। ਉਹ ਕੋਰੋਨਾ ਦੇ ਸਮੇਂ ਦੇ ਵਿੱਚ ਕੋਈ ਕੰਮ ਨਹੀਂ ਕਰ ਸਕਦੀ ਸੀ। ਜਿਸ ਕਾਰਨ ਉਸ ਨੇ ਇਹ ਰਾਸਤਾ ਅਪਣਾਇਆ ਸੀ। ਪਰ ਅੱਗੇ ਉਹ ਅਜਿਹਾ ਕੰਮ ਕਰੇਗੀ ਜਾਂ ਫਿਰ ਨਹੀਂ ਇਹ ਜਾਣਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!