ਦੋਸਤੋ ਅਸੀਂ ਸਾਰੇ ਜਾਣਦੇ ਹਾਂ ਕਿ ਹਰ ਇਨਸਾਨ ਅਪਣੀ ਜੀਵਨ ਦੇ ਵਿੱਚ ਖੁਸ਼ਹਾਲੀ ਚਾਹੁੰਦਾ ਹੈ।ਇਸ ਲਈ ਲੋਕ ਬਹੁਤ ਸਾਰੇ ਕੰਮ ਕਰਦੇ ਹਨ ਜਿਹਨਾਂ ਦੇ ਨਾਲ ਉਹ ਪੈਸਾ ਕਮਾ ਸਕਣ।ਦੋਸਤੋ ਇਸ ਵਾਰ 2 ਨਵੰਬਰ ਨੂੰ ਧਨ ਧੀਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।
ਇਸ ਤਿਉਹਾਰ ਤੇ ਜੇਕਰ ਅਸੀ ਮਾਤਾ ਲਕਸ਼ਮੀ ਨੂੰ ਖੁਸ਼ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਮਾਤਾ ਲਕਸ਼ਮੀ ਜੀ ਦੀ ਕਿਰਪਾ ਹੁੰਦੀ ਹੈ।ਅੱਜ ਅਸੀਂ ਤੁਹਾਨੂੰ 1 ਉਪਾਅ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਧਨ ਤੇਰਸ ਵਾਲੇ ਦਿਨ ਕਰਨਾ ਹੈ।ਦੋਸਤੋ ਗੁਲਰ ਦਾ ਦਰਖਤ ਬਹੁਤ ਰਹੱਸਮਈ ਅਤੇ ਦੈਵੀ
ਸ਼ਕਤੀਆਂ ਵਾਲਾ ਮੰਨਿਆ ਜਾਂਦਾ ਹੈ।ਇਸ ਦਾ ਫੁੱਲ,ਫ਼ਲ ਅਤੇ ਤਣਾ ਬਹੁਤ ਕਾਰਗਰ ਹੁੰਦੇ ਹਨ।ਜੇਕਰ ਕਿਸੇ ਪਤੀ-ਪਤਨੀ ਦੇ ਵਿੱਚ ਅਣਬਣ ਹੋ ਰਹੀ ਹੈ ਤਾਂ ਇਸ ਦਰਖਤ ਦੇ 2 ਪੱਤੇ ਲੈ ਲਵੋ।ਦੋਨਾਂ ਪੱਤਿਆਂ ਉੱਤੇ ਪਤੀ ਪਤਨੀ ਦਾ ਨਾਮ ਲਿਖ ਕੇ ਇਸ ਨੂੰ ਆਪਸ ਵਿੱਚ ਜੋੜ ਕੇ ਲਾਲ ਧਾਗੇ ਨਾਲ
ਬੰਨ ਦੇਵੋ।ਅਜਿਹਾ ਕਰਨ ਨਾਲ ਉਹਨਾਂ ਦੇ ਝਗੜੇ ਖਤਮ ਹੋ ਜਾਣਗੇ।ਦੋਸਤੋ ਤੁਸੀਂ ਧੰਨ ਤੇਰਸ ਵਾਲੇ ਦਿਨ ਨੂੰ ਅਪਣੇ ਘਰ ਦੇ ਵਿੱਚ ਗੁਲਰ ਦਾ ਫਲ ਲੈ ਕੇ ਆਉਣਾ ਹੈ।ਇਸ ਨੂੰ ਤੁਸੀਂ ਗੰਗਾ ਜਲ ਦੇ ਨਾਲ ਧੋ ਕੇ ਇਸ ਉੱਤੇ ਹਲਦੀ ਲਗਾ ਦੇਣੀ ਹੈ ਅਤੇ ਮਾਤਾ ਲਕਸ਼ਮੀ ਜੀ ਦਾ ਮੰਤਰ ਬੋਲਣਾ ਹੈ।
ਇਸ ਤੋਂ ਬਾਅਦ ਤੁਸੀਂ ਇਸ ਉੱਤੇ ਕੁਮਕੁਮ ਅਤੇ ਅਕਸ਼ਤ ਚੜ੍ਹਾ ਦੇਣੇ ਹਨ।ਇਸ ਤੋਂ ਬਾਅਦ ਤੁਸੀਂ ਇਸ ਨੂੰ ਕੱਪੜੇ ਵਿਚ ਲਪੇਟ ਕੇ ਆਪਣੀ ਤਿਜੋਰੀ ਦੇ ਵਿਚ ਰੱਖ ਦੇਣਾ ਹੈ।ਤੁਸੀਂ ਦੇਖੋਗੇ ਕਿ ਧਨ ਨਾਲ ਸੰਬੰਧਿਤ ਸਮੱਸਿਆਵਾਂ ਖ਼ਤਮ ਹੋਣੀ ਸ਼ੁਰੂ ਹੋ ਜਾਣਗੀਆਂ।ਤੁਹਾਡੇ ਘਰ ਦੇ ਵਿੱਚ ਮਾਤਾ
ਲਕਸ਼ਮੀ ਜੀ ਦੀ ਕਿਰਪਾ ਹੋਈ ਸ਼ੁਰੂ ਹੋ ਜਾਵੇਗੀ।ਸੋ ਦੋਸਤੋ ਧਨ ਤੇਰਸ ਵਾਲੇ ਦਿਨ ਇਸ ਨੂੰ ਜ਼ਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ
ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।