ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਇਹ ਸਵਾਲ ਹਰ ਕੁੜੀ/ਮੁੰਡੇ ਦੇ ਸਾਹਮਣੇ ਜ਼ਰੂਰ ਆਉਂਦਾ ਹੈ, ‘ਤੇਰਾ ਵਿਆਹ ਕਦੋਂ ਹੋ ਰਿਹਾ ਹੈ?’ ਕਿਸੇ ਨੇ ਤੁਹਾਨੂੰ ਵੀ ਜ਼ਰੂਰ ਪੁੱਛਿਆ ਹੋਵੇਗਾ। ਇਸ ਦਾ ਜਵਾਬ ਵਿਆਹ ਨਾਲ ਜੁੜੀ ਇਕ ਤਾਜ਼ਾ ਅਧਿਐਨ
ਰਿਪੋਰਟ ‘ਚ ਮਿਲਿਆ ਹੈ। ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ 29 ਸਾਲ ਦੀ ਉਮਰ ਵਿਆਹ ਲਈ ਸਹੀ ਉਮਰ ਹੈ। ਆਓ ਜਾਣਦੇ ਹਾਂ ਕਿ 29 ਸਾਲ ਦੀ ਉਮਰ ਹੀ ਵਿਆਹ ਦੀ ਉਮਰ ਕਿਉਂ ਹੈ। ਵਿਆਹ ਲਈ ਤਿਆਰ ਖਾਸ ਕਰਕੇ ਕੁੜੀਆਂ ਲਈ ਕਰੀਅਰ ਅਤੇ ਵਿਆਹ ਦਾ ਸਵਾਲ ਹੋਰ ਵੀ ਅਹਿਮ ਹੋ ਜਾਂਦਾ ਹੈ। ਵਧੀਆ ਕਰੀਅਰ
ਬਣਾਉਣਾ ਹਰ ਕਿਸੇ ਦੀ ਇੱਛਾ ਹੋ ਸਕਦੀ ਹੈ, ਪਰ ਪਰਿਵਾਰ ਨੂੰ ਰਵਾਇਤੀ ਤੌਰ ‘ਤੇ ਔਰਤ ਦੀ ਜ਼ਿੰਮੇਵਾਰੀ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਤੱਕ ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤਿਆਰ ਨਹੀਂ ਹੁੰਦੀ, ਉਹ ਪੂਰੇ ਪਰਿਵਾਰ ਨੂੰ ਨਹੀਂ ਸੰਭਾਲ ਸਕਦੀ। ਇਸ ਵਾਰੀ ਵਿਚ ਹੋਰ ਜਾਣਕਾਰੀ
ਲੈਣ ਦਿ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ
ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।