Home / ਵਾਇਰਲ / ਪੰਜਾਬ ਸਰਕਾਰ ਵੱਲੋ ਇੱਕ ਹੋਰ ਤੋਹਫਾ ਮਿਲੇਗਾ ਬਹੁਤ ਫਾਇਦਾ ਦੇਖੋ !

ਪੰਜਾਬ ਸਰਕਾਰ ਵੱਲੋ ਇੱਕ ਹੋਰ ਤੋਹਫਾ ਮਿਲੇਗਾ ਬਹੁਤ ਫਾਇਦਾ ਦੇਖੋ !

ਦੋਸਤੋ ਜਦੋਂ ਦੇ ਪੰਜਾਬ ਦੇ ਸੀਐਮ ਬਦਲੇ ਹਨ ਅਤੇ ਬਦਲ ਕੇ ਚਰਨਜੀਤ ਸਿੰਘ ਚੰਨੀ ਹੋਏ ਹਨ। ਉਦੋਂ ਦੇ ਪੰਜਾਬ ਦੇ ਵਿੱਚ ਨਵੇਂ ਨਵੇਂ ਅੈਲਾਨ ਹੋਈ ਜਾ ਰਹੇ ਹਨ। ਦੋਸਤੋ ਨਵੇਂ ਨਵੇਂ ਐਲਾਨ ਹੁੰਦੇ ਹੀ ਰਹਿੰਦੇ ਹਨ। ਜਿਸ ਨਾਲ ਪੰਜਾਬ ਦੀ ਲੋਕ ਬਹੁਤ ਹੀ ਜ਼ਿਆਦਾ ਖ਼ੁਸ਼ ਹਨ।

ਦੋਸਤੋ ਹੁਣ ਵੀ ਚਰਨਜੀਤ ਸਿੰਘ ਚੰਨੀ ਨੇ ਇਕ ਅਜਿਹਾ ਐਲਾਨ ਕੀਤਾ ਹੈ। ਜਿਸ ਦੀ ਰੜਕ ਕਿਸਾਨ ਬਹੁਤ ਜ਼ਿਆਦਾ ਖ਼ੁਸ਼ ਹਨ। ਕਿਉਂਕਿ ਦੋਸਤੋ ਕਿਸਾਨਾਂ ਦੇ ਇੱਕ ਖੇਤੀ ਦੇ ਸੰਦ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ। ਜਿਨ੍ਹਾਂ ਨੂੰ ਖਰੀਦਣ ਦੇ ਲਈ ਉਹ ਕਈ ਵਾਰ ਕਰਜ਼ਾ

ਵੀ ਲੈਂਦੇ ਹਨ। ਪਰ ਕਈ ਵਾਰ ਨੁਕਸਾਨ ਦੇ ਚਲਦੇ ਉਹ ਕਰਜ਼ਾ ਨਹੀਂ ਮੋੜ ਪਾਉਂਦੇ। ਇਸ ਲਈ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੀ ਇਹ ਲੋਨ ਮੁਆਫ਼ ਕਰ ਦਿੱਤੇ ਹਨ। ਜਿਹੜੇ ਲੋਨ ਇਨ੍ਹਾਂ ਨੇ ਸੰਦ ਖਰੀਦਣ ਦੇ ਲਈ ਨਹੀਂ ਸਨ। ਇਸ ਲਈ ਦੋਸਤੋ ਪੰਜਾਬ ਦੇ

ਕਿਸਾਨ ਬਹੁਤ ਖੁਸ਼ ਹਨ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੀ ਏਡਜ਼ ਤਿਗੜਿਆਂ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!