Breaking News
Home / ਦੇਸੀ ਨੁਸਖੇ / ਜਿੰਦਗੀ ਚ ਕਦੀ ਦੁਬਾਰਾ ਪੱਥਰੀ ਨਹੀ ਬਣੇਗੀ ਅਪਣਾਓ ਸੌਖਾ ਤੇ ਘਰੇਲੂ ਤਰੀਕਾ !

ਜਿੰਦਗੀ ਚ ਕਦੀ ਦੁਬਾਰਾ ਪੱਥਰੀ ਨਹੀ ਬਣੇਗੀ ਅਪਣਾਓ ਸੌਖਾ ਤੇ ਘਰੇਲੂ ਤਰੀਕਾ !

ਦੋਸਤੋ ਅੱਜ ਕਲ੍ਹ ਅਸੀਂ ਦੇਖਦੇ ਹਾਂ ਕਿ ਲੋਕਾਂ ਦੀਆਂ ਕਿਡਨੀਆਂ ਦੇ ਵਿੱਚ ਪੱਥਰੀ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੇ ਸਰੀਰ ਦੇ ਵਿੱਚ ਪੱਥਰੀਆਂ ਦੀ ਸਮੱਸਿਆ ਵਾਰ-ਵਾਰ ਪੈਦਾ ਹੁੰਦੀ ਹੈ।ਅਜਿਹੀ ਸਥਿਤੀ ਵਿੱਚ ਇਨਸਾਨ ਨੂੰ ਬਹੁਤ

ਜ਼ਿਆਦਾ ਦਰਦ ਸਹਿਣਾ ਪੈਂਦਾ ਹੈ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜੜੀ ਬੂਟੀ ਬਾਰੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਕਿਡਨੀ ਦੀ ਪੱਥਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਇਹ ਜੜੀ ਬੂਟੀ ਆਮ ਹੀ ਸੜਕਾਂ ਦੇ ਕਿਨਾਰਿਆਂ ਅਤੇ ਖੇਤਾਂ ਦੇ ਵਿੱਚ ਮਿਲ ਜਾਂਦੀ ਹੈ।

ਇਸ ਜੜੀ ਬੂਟੀ ਦਾ ਨਾਮ ਪੀਲਾਂ ਹੈ।ਇਸ ਉੱਤੇ ਕਾਲੇ ਰੰਗ ਦੇ ਛੋਟੇ ਛੋਟੇ ਫ਼ਲ ਲੱਗਦੇ ਹਨ।ਹੁਣ ਦੋਸਤੋ ਇਸ ਦਾ ਇਸਤੇਮਾਲ ਇਸ ਪ੍ਰਕਾਰ ਕਰਨਾ ਹੈ।ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਤੁਸੀਂ ਇਸ ਜੜੀ ਬੂਟੀ ਦੇ ਚਾਰ ਫਲ ਖਾ ਲੈਣੇ ਹਨ ਅਤੇ ਇੱਕ ਗਿਲਾਸ ਪਾਣੀ ਪੀ

ਲੈਂਣਾ ਹੈ।ਇਸ ਤੋਂ ਬਾਅਦ ਸੌਣ ਤੋਂ ਇੱਕ ਘੰਟਾ ਪਹਿਲਾਂ ਤੁਸੀਂ ਡੇਢ ਲੀਟਰ ਪਾਣੀ ਦਾ ਸੇਵਨ ਕਰਨਾ ਹੈ।ਅਜਿਹਾ ਜੇਕਰ ਤੁਸੀਂ ਦੱਸ ਦਿਨ ਲਗਾਤਾਰ ਕਰਦੇ ਹੋ ਤਾਂ ਤੁਹਾਡੀ ਕਿਡਨੀ ਦੇ ਵਿੱਚੋਂ ਪਥਰੀਆਂ ਦੀ ਸਮੱਸਿਆ ਖਤਮ ਹੋ ਜਾਂਦੀ ਹੈ।ਸੋ ਦੋਸਤੋ ਇਸ ਨੁਸਖੇ ਦਾ ਇਸਤੇਮਾਲ

ਤੁਸੀਂ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!