ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਛੱਤੀਸਗੜ੍ਹ ਤੋਂ ਆ ਰਿ ਹਾ ਤਾਜ਼ਾਂ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਵਿਆਹ ਦੀ ਤਿਲਕ ਸਮਾਰੋਹ ਤੋਂ ਬਾਅਦ ਹੀ ਲੜਕੀ ਅਤੇ ਲੜਕੀ ਦਾ ਚਾਚਾ ਪੁਲੀਸ ਕੋਲ ਇਹ ਰਿਪੋਰਟ ਲਿਖਾਉਣ ਚ ਲੇ ਗਏ।
ਕਿ ਉਨ੍ਹਾਂ ਦੇ ਵਿਆਹ ਦੇ ਤਿਲਕ ਸਮਾਰੋਹ ਤੇ ਬਾਈ ਲੱ ਖ ਰੁਪਏ ਦਾ ਖਰਚਾ ਹੋਇਆ ਹੈ। ਅਤੇ ਉਹ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੇ ਇਸ ਲਈ ਉਹ ਆਪਣੇ ਪੈਸੇ ਵਾਪਸ ਚਾਹੁੰਦੇ ਹਨ। ਲੜਕੀ ਦਾ ਪਿਓ ਨਾ ਹੋਣ ਕਰਕੇ ਉਸ ਦੇ ਨਾਲ ਉਸ ਦਾ ਚਾ ਚਾ ਗਿਆ ਸੀ।
ਕਿਉਂਕਿ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਛੱਤੀਸਗੜ੍ਹ ਦੇ ਇਕ ਇ ਲਾ ਕੇ ਵਿਚ ਉਸ ਲੜਕੇ ਖਿਲਾਫ ਦੁਸ਼ਕਰਮ ਦਾ ਮਾਮਲਾ ਦਰਜ ਹੋਇਆ ਹੈ। ਜਿਸ ਤੋਂ ਬਾਅਦ ਉਹ ਹੁਣ ਉਸ ਲੜਕੀ ਦਾ ਵਿਆਹ ਇਸੇ ਘਰ ਵਿਚ ਨਹੀਂ ਕਰਨਾ ਚਾ ਹੁੰ ਦੇ
ਅਤੇ ਆਪਣੇ ਤਿਲਕ ਸਮਾਰੋਹ ਤੇ ਲੱਗੇ ਬਾਈ ਲੱ ਖ ਰੁਪਏ ਵਾਪਸ ਚਾਹੁੰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।