ਦੋਸਤੋ ਅੱਜ ਅਸੀ ਤੁਹਾਨੰ ਦੱਸਣ ਜਾ ਰਹੇ ਹਾਂ, ਇੱਕ ਅ ਜਿ ਹਾ ਨੁਸਖਾ ਜਿਸ ਨੂੰ ਸਿਰਫ ਤਿੰਨ ਵਾਰ ਖਾਣ ਦੇ ਨਾਲ ਤੁਹਾਡੀ ਸਰੀਰ ਦੀ ਕਿਸੇ ਪ੍ਰਕਾਰ ਦੀ ਵੀ ਕਮਜ਼ੋਰੀ ਦੂਰ ਹੋ ਜਾਵੇਗੀ। ਦੋਸਤੋ ਇਸ ਨੁਸਖ਼ੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਮੁੱਠੀ ਭਿੱਜੇ ਹੋਏ ਛੋ ਲਿ ਆਂ ਦੀ ਲੈਣੀ ਹੈ।
ਫਿਰ ਇਸ ਦੇ ਵਿੱਚ ਲਗਪਗ ਦੱਸ ਗ੍ਰਾਮ ਸੌਗੀ ਮਿ ਲਾ ਦੇਣੀ ਹੈ। ਫਿਰ ਇਸ ਦੇ ਵਿੱਚ ਛੋਲਿਆਂ ਦੇ ਬਰਾਬਰ ਈ ਮੂੰਗਫਲੀ ਦੀਆਂ ਗਿਰੀਆਂ ਯੂ ਕੇ ਭੁੰਨਿਆ ਹੋਇਆ ਹੁਣ। ਇਨ੍ਹਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿ ਲਾ ਲਓ
ਅਤੇ ਹਰ ਰੋਜ਼ ਸਵੇਰੇ ਐਕਸਰਸਾਈਜ਼ ਕ ਰ ਨ ਤੋਂ ਬਾਅਦ ਅਰਾਮ ਨਾਲ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲਓ। ਦੋਸਤੋ ਇਸ ਨੁਸਖੇ ਨੂੰ ਤੁਸੀਂ ਤਿੰਨ ਦਿਨ ਤਕ ਲਗਾਤਾਰ ਵਰਤ ਲਓ ਅਤੇ ਜੇਕਰ ਤੁਸੀਂ ਅੱਗੇ ਵੀ ਵਰਤਣਾ ਚਾ ਹੁੰ ਦੇ ਹੋ
ਤਾਂ ਵਰਤ ਸਕਦੇ ਹੋ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।