Breaking News
Home / ਦੇਸੀ ਨੁਸਖੇ / ਵਿਆਹ ਪਾਰਟੀ ਜਾਣ ਤੋ ਪਹਿਲਾ ਲਗਾਓ ਸਰਦੀਆ ਚ ਵੀ ਚਿਹਰਾ ਨਹੀ ਪਵੇਗਾ ਕਾਲਾ !

ਵਿਆਹ ਪਾਰਟੀ ਜਾਣ ਤੋ ਪਹਿਲਾ ਲਗਾਓ ਸਰਦੀਆ ਚ ਵੀ ਚਿਹਰਾ ਨਹੀ ਪਵੇਗਾ ਕਾਲਾ !

ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੇ ਚਿਹਰੇ ਤੇ ਇੱਕ ਖਾਸ ਨਿਖਾਰ ਬਣਿਆ ਰਹੇ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਚਿਹਰੇ ਤੇ ਗਲੋ ਪੈਦਾ ਕੀਤਾ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ

ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ 1 ਚੱਮਚ ਐਲੋਵੇਰਾ ਜੈੱਲ ਲੈ ਲਵੋ।ਇਸ ਵਿੱਚ 1 ਚਮਚ virgin coconut oil,ਇੱਕ ਵਿਟਾਮਿਨ ਈ ਕੈਪਸੂਲ,ਇੱਕ ਚਮਚ ਸ਼ਹਿਦ ਅਤੇ ਇੱਕ ਚੁਟਕੀ ਕਸਤੂਰੀ ਹਲਦੀ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ

ਕਰ ਲਵੋ ਅਤੇ ਸਾਡਾ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਵੋ ਅਤੇ ਫਿਰ ਇਸ ਨੁਸਖੇ ਨੂੰ ਲਗਾ ਲਵੋ।10 ਮਿੰਟ ਤੱਕ ਮਸਾਜ ਕਰੋ ਅਤੇ ਇਸ ਨੂੰ ਪੂਰੀ ਰਾਤ ਆਪਣੇ ਚਿਹਰੇ ਤੇ ਲੱਗਾ ਰਹਿਣ ਦਿਓ।

ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਗਲੋ ਆ ਜਾਵੇਗਾ।ਇਸ ਨੂੰ ਹਫਤੇ ਵਿੱਚ ਤਿੰਨ ਵਾਰ ਜ਼ਰੂਰ ਇਸਤੇਮਾਲ ਕਰੋ।ਦੋਸਤੋ ਤਿਉਹਾਰਾਂ ਦੇ ਇਸ ਸਮੇਂ ਵਿੱਚ ਨੁਸਖੇ ਦਾ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ

ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!