Home / ਵਾਇਰਲ / ਇਸ ਕੁੱਤੇ ਦੀ ਵਫਾਦਾਰੀ ਦੇਖ ਤੁਹਾਡੇ ਵੀ ਹੋਸ ਉੱਡ ਜਾਣਗੇ !

ਇਸ ਕੁੱਤੇ ਦੀ ਵਫਾਦਾਰੀ ਦੇਖ ਤੁਹਾਡੇ ਵੀ ਹੋਸ ਉੱਡ ਜਾਣਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਕੁੱਤੇ ਦਾ ਬੱਚੇ ਜੋ ਕਿ ਬਾਰਿਸ਼ ਨਾਲ ਭਰੇ ਹੋਏ ਪਾਣੀ ਦੀ ਇੱਕ ਟੋਏ ਵਿੱਚ ਡਿੱਗ ਜਾਂਦਾ ਹੈ। ਉੱਥੇ ਉਹ ਡੁੱਬਣ ਲੱਗ ਜਾਂਦੇ ਹੀ ਉਸ ਦੀ ਮਾਂ ਉਸ ਵੱਲ

ਦੇਖ ਕੇ ਘਬਰਾ ਰਹੀ ਸੀ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਉਹ ਕੁਝ ਵੀ ਨਹੀਂ ਕਰ ਪਾ ਰਹੀ ਸੀ ਇਸ ਤੋਂ ਬਾਅਦ ਪਾਣੀ ਦੀ ਵਿੱਚ ਛਲਾਂਗ ਲਗਾ ਦਿੰਦੀ ਹੈ। ਜਿਸ ਤੋਂ ਬਾਅਦ ਇੱਕ ਆਦਮੀ ਉਸ ਨੂੰ ਇਹ ਸਭ ਕੁਝ ਕਰਦਿਆਂ ਦੇਖ ਰਿਹਾ ਸੀ। ਅਤੇ ਫਿਰ

ਉਹ ਵੀ ਪਾਣੀ ਦੇ ਵਿੱਚ ਛਲਾਂਗ ਲਗਾ ਦਿੰਦਾ ਹੈ ਕਿ ਅਜਿਹਾ ਕੀ ਹੋ ਰਿਹਾ ਹੈ। ਇਸ ਤੋਂ ਬਾਅਦ ਉਸ ਦੀ ਮਾਂ ਉਸ ਨੂੰ ਦੰਦਾਂ ਨਾਲ ਫੜ ਕੇ ਬਾਹਰ ਕੱਢ ਕੀ ਲੈ ਆਂਦੀ ਹੈ। ਇਸ ਤੋਂ ਬਾਅਦ ਉਹ ਆਦਮੀ ਵੀ ਉਸ ਕੁੱਤੇ ਦੇ ਬੱਚੇ ਨੂੰ ਦੇਖਦਾ ਹੈ। ਕਿ ਉਹ ਸਾਹ ਨਹੀਂ ਲੈ ਪਾ ਰਿਹਾ

ਇਸ ਤੋਂ ਬਾਅਦ ਉਸ ਦੀ ਛਾਤੀ ਤੇ ਭਾਰ ਪਾਉਂਦਾ ਹੈ। ਜਿਸ ਕਾਰਨ ਉਸਦੀ ਛਾਤੀ ਵਿੱਚ ਭਰਿਆ ਪਾਣੀ ਬਾਹਰ ਆਉਂਦਾ ਹੈ। ਅਤੇ ਫਿਰ ਉਹ ਸਾਹ ਲੈਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਦੀ ਜਾਨ ਬਚ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ

ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਸੱਚਾਈ ਜਾਣ ਚੌਕ ਜਾਓਗੇ ਤੁਸੀ ਵੀ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਦਿਲ ਦਹਿਲਾਉਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ …

Leave a Reply

Your email address will not be published.

error: Content is protected !!