ਦੋਸਤੋ ਹਰ ਇੱਕ ਇਨਸਾਨ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਚਾਹੁੰਦਾ ਹੈ।ਇਸ ਦੇ ਲਈ ਲੋਕ ਮਹਿੰਗੇ-ਮਹਿੰਗੇ ਟਰੀਟਮੈਂਟ ਕਰਵਾਉਂਦੇ ਹਨ।ਇਸ ਦੇ ਨਾਲ ਚਿਹਰੇ ਤੇ ਕਾਫ਼ੀ ਸਾਈਡ ਇਫ਼ੈਕਟ ਨਹੀ ਹੁੰਦਾ ਹੈ।ਅੱਜ ਅਸੀਂ ਤੁਹਾਨੂੰ ਘਰੇਲੂ ਚੀਜ਼ਾਂ ਦੇ ਨਾਲ ਤਿਆਰ ਕੀਤੀ ਹੋਈ night cream ਬਾਰੇ
ਦੱਸਾਂਗੇ।ਇਸ ਨੂੰ ਜੇਕਰ ਤੁਸੀਂ ਰਾਤ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਲਗਾਉਂਦੇ ਹੋ ਤਾਂ ਇੱਕ ਨਿਖਾਰ ਪੈਦਾ ਹੋਵੇਗਾ ਅਤੇ ਦਾਗ-ਧੱਬੇ ਖਤਮ ਹੋ ਜਾਣਗੇ।ਸੋ ਦੋਸਤੋ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਦੇ ਵਿੱਚ ਵਿਟਾਮਿਨ-ਈ ਦਾ ਕੈਪਸੂਲ ਪਾ ਦੇਣਾ ਹੈ।ਵਿਟਾਮਿਨ
ਈ ਸਾਡੇ ਚਿਹਰੇ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇੱਕ ਚਮਚ ਅਸੀਂ ਐਲੋਵੇਰਾ ਜੈਲ ਲੈ ਲਵਾਂਗੇ। ਅਸੀਂ ਮਾਰਕਿਟ ਵਾਲਾ ਵੀ ਇਸਤੇਮਾਲ ਕਰ ਸਕਦੇ ਹਾਂ।ਇਸ ਦੀ ਜਗ੍ਹਾ ਤੇ ਅਸੀਂ ਸੰਤਰੇ ਦੀ ਜੈੱਲ ਦਾ ਇਸਤੇਮਾਲ ਵੀ ਕਰ ਸਕਦੇ ਹਾਂ।ਆਖਿਰ ਦੇ ਵਿੱਚ ਇੱਕ ਚਮਚ ਗੁਲਾਬ ਜਲ
ਦਾ ਇਸ ਦੇ ਵਿੱਚ ਪਾ ਦੇਵਾਂਗੇ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਸਾਡੀ night cream ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਅਸੀਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਫਰਿੱਜ ਵਿੱਚ ਸਟੋਰ ਕਰ ਕੇ ਰੱਖ ਸਕਦੇ ਹਾਂ।ਇਸ ਨੂੰ ਰੋਜ਼ਾਨਾ ਤੁਸੀ ਰਾਤ
ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਲਗਾ ਲੈਣਾ ਹੈ।ਇਸ ਦੇ ਨਾਲ ਚਿਹਰੇ ਤੇ ਬਹੁਤ ਹੀ ਜ਼ਿਆਦਾ ਗਲੋ ਆਵੇਗਾ।ਇਸ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।