ਗਠੀਆ ਦੇ ਰੋਗ ਜਾਂ ਜੋੜਾਂ ਦੇ ਰੋਗ ਤੋ ਹੋ ਪੇ੍ਸਾਨ ਤਾਂ ਅਪਣਾਓ ਇਹ ਘਰੇਲੂ ਉਪਾਅ ਸਿਰਫ 7 ਦਿਨ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁ ਰੂ ਜਿਹੀਆਂ ਗੱਲਾਂ ਜਿਸ ਦੇ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲ ਸਕਦਾ ਹੈ। 1. ਗਰਮ ਪਾਣੀ ਵਿਚ ਕੱਪੜਾ ਭਿਉਂ ਕੇ ਇਸ ਨੂੰ ਪੈਡ ਨਾਲ ਚਿਪਕਾਉਣ ਨਾਲ ਗੋਡਿਆਂ ਦੇ ਦਰਦ ਵਿਚ ਰਾ ਹ ਤ ਮਿਲਦੀ ਹੈ।

2. ਖਾਣੇ ‘ਚ ਦਾਲਚੀਨੀ, ਜੀਰਾ, ਅਦਰਕ ਅਤੇ ਹਲਦੀ ਦੀ ਵ ਰ ਤੋਂ ਕਰੋ। ਗਰਮ ਪ੍ਰਭਾਵਾਂ ਦੇ ਨਾਲ ਇਨ੍ਹਾਂ ਪਦਾਰਥਾਂ ਨੂੰ ਲੈਣ ਨਾਲ ਗੋਡਿਆਂ ਦੀ ਸੋਜ ਅ ਤੇ ਦਰਦ ਘੱਟ ਜਾਂਦਾ ਹੈ।

3. ਬਰਾਬਰ ਮਾਤਰਾ ਵਿਚ ਮੇਥੀ ਦੇ ਬੀਜ, ਸੁੱਕ ਅਦਰਕ ਅ ਤੇ ਹਲਦੀ ਮਿਲਾਓ ਅਤੇ ਇਕ ਕੜਾਹੀ ਜਾਂ ਤਲ਼ਣ ਵਿਚ ਭੁੰਨੋ। ਦਿਨ ਵਿਚ ਦੋ ਵਾਰ ਖਾਣਾ ਖਾਣ ਦੇ ਬਾਅਦ ਇਕ ਚੱਮਚ ਪਾਡਰ ਗਰਮ ਪਾਣੀ ਨਾਲ ਰੋਜ਼ ਲ ਓ।

ਜੇਕਰ ਤੁਸੀਂ ਇਸ ਦੀ ਦਵਾਈ ਦਾ ਨੁ ਸ ਖਾ ਜਾਣਨਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ ਜੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਤੇਜਾਬ ਦੀ ਸਮੱਸਿਆ ਤੋ ਪੇ੍ਸਾਨ ਹੋ ਤਾ 10 ਮਿੰਟਾ ਚ ਪਾਓ ਰਾਹਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਹਰ ਕਿ ਸੇ ਨੂੰ ਇਕ ਘਾਤਕ ਬੀਮਾਰੀ ਹੋ …

Leave a Reply

Your email address will not be published. Required fields are marked *