Home / ਵਾਇਰਲ / ਨਾਜਾਇਜ ਕੰਮ ਕਾਰਨ ਹੋਏ ਧਮਾਕੇ ਨੇ ਬਰਸਾਇਆ ਕਹਿਰ ਦੇਖ ਰੌਗਟੇ ਖੜੇ ਹੋ ਜਾਣੇ !

ਨਾਜਾਇਜ ਕੰਮ ਕਾਰਨ ਹੋਏ ਧਮਾਕੇ ਨੇ ਬਰਸਾਇਆ ਕਹਿਰ ਦੇਖ ਰੌਗਟੇ ਖੜੇ ਹੋ ਜਾਣੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਆਂ ਰਾਜਪੁਰਾ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਰਾਜਪੁਰਾ ਦੇ ਨੇੜੇ ਲੱਗਦੀ। ਇੱਕ ਪਿੰਜਰੇ ਵਿੱਚ ਨਾਜਾਇਜ਼ ਢੰਗ ਦੇ ਨਾਲ ਇੱਕ ਘਰ ਦੇ ਵਿਚ ਪਟਾਕੇ ਬਣਾਏ ਜਾ

ਰਹੇ ਸਨ। ਜਿਸ ਨੂੰ ਇਹ ਨੇਡ਼ੇ ਤੇਡ਼ੇ ਦੇ ਘਰਾਂ ਨੂੰ ਵੀ ਬਿਲਕੁਲ ਪਤਾ ਨਹੀਂ ਸੀ। ਪਰ ਜਦੋਂ ਇੱਥੇ ਨਾਜਾਇਜ਼ ਢੰਗ ਦੇ ਨਾਲ ਪਟਾਕੇ ਬਣਾ ਰਹੇ ਸਨ। ਤਾਂ ਇਸੇ ਸਮੇਂ ਇੱਕ ਗਲਤੀ ਕਾਰਨ ਉੱਥੇ ਇੱਕ ਬਹੁਤ ਵੱਡਾ ਵਿਸਫੋਟ ਹੋ ਜਾਂਦਾ ਹੈ। ਜਿਸ ਕਾਰਨ ਪੂਰੇ ਘਰ ਦੀ ਛੱਤ ਡਿੱਗ

ਜਾਂਦੀ ਹੈ। ਜਿਸ ਕਾਰਨ ਇਕ ਗਿਆਰਾਂ ਸਾਲ ਦੀ ਬੱਚੀ ਦੀ ਮੌਤ ਹੋ ਜਾਂਦੀ ਹੈ ਅਤੇ ਤਿੰਨ ਹੋਰ ਬੱਚੇ ਜ਼ਖ਼ਮੀ ਹੋ ਜਾਂਦੇ ਹਨ। ਦੋਸਤੋ ਇਹ ਦਰਦਨਾਕ ਘਟਨਾ ਵਾਪਰਨ ਅਤੇ ਏਡਾ ਵੱਡਾ ਵਿਸਫੋਟ ਹੋਣ ਦੇ ਕਾਰਨ ਪਿੰਡ ਵਿਚ ਥੋੜ੍ਹਾ ਡਰਿਆ ਅਤੇ ਦਬਿਆ ਹੋਇਆ ਮਾਹੌਲ

ਬਣਿਆ ਹੋਇਆ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!