Breaking News
Home / ਦੇਸੀ ਨੁਸਖੇ / ਰਸੋਈ ਵਿਚ ਪਈ ਇਹ ਚੀਜ ਬਣਾਕੇ ਖਾਓ 80 ਸਾਲ ਤਕ ਪੇਟ ਦੇ ਰੋਗ ਅੱਖਾ ਦੀ ਕਮਜੋਰੀ ਕਦੇ ਨਹੀ ਹੋਵੇਗੀ !

ਰਸੋਈ ਵਿਚ ਪਈ ਇਹ ਚੀਜ ਬਣਾਕੇ ਖਾਓ 80 ਸਾਲ ਤਕ ਪੇਟ ਦੇ ਰੋਗ ਅੱਖਾ ਦੀ ਕਮਜੋਰੀ ਕਦੇ ਨਹੀ ਹੋਵੇਗੀ !

ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਲਿਆ ਹੈ।ਜਿਵੇਂ ਕਿ ਦੋਸਤੋ ਦਿਲ ਨਾਲ ਸੰਬੰਧਿਤ ਸਮੱਸਿਆ,ਪੇਟ ਨਾਲ ਸੰਬੰਧਿਤ ਸਮੱਸਿਆਵਾ,ਸਰੀਰ ਦੇ ਵਿੱਚ ਕਮਜ਼ੋਰੀ ਆਦਿ।ਦੋਸਤੋ ਅਸੀਂ ਸਭ ਜਾਣਦੇ ਹਾਂ ਕਿ ਆਂਵਲਾ ਖਾਣ ਦੇ ਨਾਲ ਸਰੀਰ

ਦੇ ਬਹੁਤ ਸਾਰੇ ਰੋਗ ਖਤਮ ਹੋ ਜਾਂਦੇ ਹਨ।ਅੱਜ ਅਸੀਂ ਤੁਹਾਨੂੰ ਆਂਵਲਾ ਕੈਂਡੀ ਬਣਾਉਣ ਦੀ ਰੈਸਪੀ ਦੱਸਾਂਗੇ।ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਕਿੱਲੋ ਆਂਵਲੇ ਲੈ ਲਵਾਂਗੇ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਇੱਕ ਬਰਤਨ ਵਿੱਚ ਪਾ ਕੇ ਦੋ ਦਿਨ ਲਈ ਫਰਿੱਜ ਵਿੱਚ

ਰੱਖ ਦੇਵਾਂਗੇ।ਦੋ ਦਿਨ ਤੋਂ ਬਾਅਦ ਅਸੀਂ ਇਹਨਾਂ ਆਂਵਲਿਆਂ ਨੂੰ ਬਾਹਰ ਕੱਢ ਲਵਾਂਗੇ ਅਤੇ ਹੱਥ ਦੀ ਸਹਾਇਤਾ ਦੇ ਨਾਲ ਇਨ੍ਹਾਂ ਦੇ ਟੁਕੜੇ ਕਰ ਲਵਾਂਗੇ।ਇਸ ਤੋਂ ਬਾਅਦ ਅਸੀਂ ਇਸ ਵਿੱਚ ਲੋੜ ਅਨੁਸਾਰ ਖੰਡ ਪਾ ਦੇਵਾਂਗੇ ਅਤੇ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਦਿਨ ਦੇ ਲਈ ਰੱਖ

ਦੇਵਾਂਗੇ।ਤੁਸੀਂ ਦੇਖੋਗੇ ਕਿ ਖੰਡ ਦੀ ਚਾਸ਼ਨੀ ਬਣ ਜਾਵੇਗੀ ਅਤੇ ਇਹ ਆਂਵਲਿਆਂ ਦੇ ਵਿੱਚ ਘੁਲ ਜਾਵੇਗੀ।ਦੋ ਦਿਨ ਤੋਂ ਬਾਅਦ ਅਸੀਂ ਇਨ੍ਹਾਂ ਨੂੰ ਛਾਣ ਕੇ ਚਾਸ਼ਨੀ ਨੂੰ ਅਲੱਗ ਕਰ ਦੇਵਾਂਗੇ। ਇਸ ਤੋਂ ਬਾਅਦ ਅਸੀਂ ਇਨ੍ਹਾਂ ਆਂਵਲਿਆਂ ਨੂੰ ਥਾਲੀ ਦੇ ਵਿੱਚ ਪਾ ਕੇ ਦੋ ਦਿਨ ਦੇ ਲਈ

ਸੁਕਾ ਲਵਾਂਗੇ।ਇਸ ਤਰ੍ਹਾਂ ਦੋਸਤੋ ਆਂਵਲਾ ਕੈਂਡੀ ਬਣ ਕੇ ਤਿਆਰ ਹੋ ਜਾਵੇਗੀ।ਇਸ ਨੂੰ ਤੁਸੀਂ ਦੋਸਤੋ ਰੋਜ਼ਾਨਾ ਸੇਵਨ ਕਰੋ ਤੁਹਾਡੇ ਸਰੀਰ ਦੇ ਲਈ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਰਹੇਗੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੀਆਂ ਜੜੀ-ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਸਾਲਿਆਂ ਦੇ ਰੂਪ ਵਿਚ ਸੇਵਨ ਕੀਤਾ …

Leave a Reply

Your email address will not be published. Required fields are marked *

error: Content is protected !!