Breaking News
Home / ਦੇਸੀ ਨੁਸਖੇ / ਵੇਸਣ ਚ ਇਹ ਦੋ ਚੀਜਾ ਮਿਲਾਕੇ ਲਾਓ ਚਿਹਰਾ ਹੋ ਜਾਵੇਗਾ ਚਮਕਦਾਰ ਤੇ ਆਵੇਗਾ ਨਿਖਾਰ !

ਵੇਸਣ ਚ ਇਹ ਦੋ ਚੀਜਾ ਮਿਲਾਕੇ ਲਾਓ ਚਿਹਰਾ ਹੋ ਜਾਵੇਗਾ ਚਮਕਦਾਰ ਤੇ ਆਵੇਗਾ ਨਿਖਾਰ !

ਦੋਸਤੋ ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਅਣਚਾਹੇ ਵਾਲ ਦੇਖਣ ਵਿੱਚ ਬਦਸੂਰਤ ਨਜ਼ਰ ਆਉਂਦੇ ਹਨ।ਅਸੀਂ ਸਭ ਜਾਣਦੇ ਹਾਂ ਕਿ ਤਿਉਹਾਰਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਹਰ ਕੋਈ ਖੂਬਸੂਰਤ ਦਿਖਣਾ ਚਾਹੁੰਦਾ ਹੈ।ਦੋਸਤੋ ਅੱਜ ਅਸੀ ਤੁਹਾਡੇ ਲਈ ਇੱਕ ਘਰੇਲੂ

ਨੁਸਖਾ ਲੈ ਕੇ ਆਏ ਹਾਂ ਜੋ ਕਿ ਇਨ੍ਹਾਂ ਸਮੱਸਿਆਵਾਂ ਨੂੰ ਖਤਮ ਕਰਨ ਦਾ ਕੰਮ ਕਰੇਗਾ।ਸਭ ਤੋਂ ਪਹਿਲਾਂ ਅਸੀਂ ਇੱਕ ਕਟੋਰੀ ਵਿੱਚ ਇੱਕ ਚਮਚ ਵੇਸਣ ਲੈ ਲਵਾਂਗੇ।ਇਸ ਵਿੱਚ 1 ਚੁਟਕੀ ਕਸਤੂਰੀ ਹਲਦੀ, ਦਹੀ,ਵਿਟਾਮਿਨ-ਈ ਦਾ ਕੈਪਸੂਲ,ਇੱਕ ਚਮਚ ਗਲਿਸਰੀਨ

ਅਤੇ ਥੋੜ੍ਹਾ ਜਿਹਾ ਗੁਲਾਬ ਜਲ ਪਾ ਕੇ ਇੱਕ ਪੇਸਟ ਤਿਆਰ ਕਰ ਲਵਾਂਗੇ। ਇਸ ਨੁਸਖੇ ਨੂੰ ਤਿਆਰ ਕਰਕੇ ਅਸੀਂ ਆਪਣੇ ਸਾਫ-ਸੁਥਰੇ ਚਿਹਰੇ ਤੇ ਅਪਲਾਈ ਕਰ ਲੈਂਦੇ ਅਤੇ ਕੁਝ ਦੇਰ ਰਹਿਣ ਦੇਵਾਂਗੇ।ਕੁਝ ਦੇਰ ਤੋਂ ਬਾਅਦ ਅਸੀਂ ਸਾਫ ਪਾਣੀ ਦੇ ਨਾਲ ਆਪਣਾ

ਚਿਹਰਾ ਸਾਫ਼ ਕਰ ਲਵਾਂਗੇ।ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਮੌਜੂਦ ਅਣਚਾਹੇ ਵਾਲ,ਦਾਗ ਧੱਬੇ ਖਤਮ ਹੋ ਜਾਣਗੇ।ਇਸ ਨੁਸਖੇ ਨੂੰ ਤੁਸੀਂ ਹਫਤੇ ਦੇ ਵਿੱਚ ਤਿੰਨ ਵਾਰ ਇਸਤੇਮਾਲ ਕਰ ਸਕਦੇ ਹੋ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ

ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਪੱਤੇ ਲੱਸੀ ਚ ਪਾਕੇ ਪੀਓ ਕਦੇ ਜੋੜ ਦਰਦ ਨਹੀ ਕਰਦੇ ਮੋਟਾਪਾ ਦਿਲ ਰੋਗ ਪੇਟ ਰੋਗਾ ਤੋ ਛੁਟਕਾਰਾ !

ਦੋਸਤੋ ਬਹੁਤ ਸਾਰੀਆਂ ਜੜੀ-ਬੂਟੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮਸਾਲਿਆਂ ਦੇ ਰੂਪ ਵਿਚ ਸੇਵਨ ਕੀਤਾ …

Leave a Reply

Your email address will not be published. Required fields are marked *

error: Content is protected !!