Breaking News
Home / ਵਾਇਰਲ / ਨਾਲੇ ਚ ਗਾ ਨੂੰ ਇਸ ਹਾਲਤ ਚ ਦੇਖ ਲੋਕਾ ਨੂੰ ਹੋਇਆ ਸੱਕ ਵਜਾ ਜਾਣ ਸਭ ਹੱਕੇ ਬੱਕੇ ਰਹਿ ਗਏ !

ਨਾਲੇ ਚ ਗਾ ਨੂੰ ਇਸ ਹਾਲਤ ਚ ਦੇਖ ਲੋਕਾ ਨੂੰ ਹੋਇਆ ਸੱਕ ਵਜਾ ਜਾਣ ਸਭ ਹੱਕੇ ਬੱਕੇ ਰਹਿ ਗਏ !

ਦੋਸਤੋ ਅੱਜ ਸਿਰਾਂ ਨੂੰ ਸਜਾ ਰਹੀਆਂ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ। ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਵਿਗਿਆਨ ਜੋ ਕਿ ਇਕ ਮੈਨਹੋਲ ਵਿਚ ਡਿਗ ਜਾਂਦੀ ਹੈ। ਜਿਸ ਕਾਰਨ ਉਹ ਲਗਪਗ ਕਈ

ਘੰਟਿਆਂ ਤੱਕ ਉਸ ਦੇ ਵਿੱਚ ਹੀ ਜੂਝਦੀ ਰਹਿੰਦੀ ਹੈ। ਫਿਰ ਫਾਇਰ ਬ੍ਰਿਗੇਡ ਆਉਂਦੀ ਹੈ ਅਤੇ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਨੂੰ ਬਾਹਰ ਕੱਢਦੀ ਹੈ। ਦੋਸਤੋ ਅਸਲ ਦੇ ਵਿੱਚ ਅੱਜਕਲ੍ਹ ਬਾਰਿਸ਼ ਦਾ ਮੌਸਮ ਹੈ। ਅਤੇ ਨਗਰ ਨਿਗਮ ਦੇ ਅਧਿਕਾਰੀ ਬਹੁਤ ਸਾਰੇ

ਮੇਨਹੋਲ ਕੱਢ ਕੇ ਸਾਫ ਕਰਦੇ ਹਨ ਅਤੇ ਉਨ੍ਹਾਂ ਵਿੱਚੋਂ ਕਚਰਾ ਕੱਢਦੇ ਹਨ। ਪਰ ਕਈ ਨਗਰ ਨਿਗਮ ਦੇ ਅਧਿਕਾਰੀ ਅਜਿਹੀ ਉਦਯੋਗਿਕ ਵਾਰ ਮੈਨ ਹੋਲ ਖੋਲ੍ਹਦਾ ਲੈਂਦੇ ਹਨ। ਪਰ ਫਿਰ ਬੰਦ ਨਹੀਂ ਕਰਦੇ ਇਸ ਦਾ ਖਾਮਿਆਜ਼ਾ ਇੱਕ ਕਾਂ ਭੁਗਤ ਰਹੀ ਹੈ। ਜੋ ਕਿ

ਉਸ ਮੈਨਹੋਲ ਵਿਚ ਡਿਗ ਜਾਂਦੀ ਹੈ ਪਹਿਲਾਂ ਤਾਂ ਹੋਊ ਇੰਜ ਹੀ ਰਹਿੰਦੀ ਹੈ। ਉਸ ਨੂੰ ਕੋਈ ਨਹੀਂ ਦੇਖਦਾ ਫਿਰ ਜਦੋਂ ਕੁਝ ਲੋਕ ਉਸ ਨੂੰ ਦੇਖਦੇ ਹਨ ਤਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਉਸ ਗਾਹ

ਨੂੰ ਆਖ਼ਿਰ ਬਚਾਅ ਹੀ ਲਿਆ ਜਾਂਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹ ਹਰਕਤਾ ਦੇਖ ਤੁਹਾਡਾ ਵੀ ਖੂਨ ਖੌਲ ਉੱਠੇਗਾ !

ਇਸ ਤੋਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਪੂਰੇ ਭਾਰਤ ਦੇ ਵਿਚ ਪੁਲਿਸ ਵਾਲਿਆਂ ਦਾ ਨਾਮ …

Leave a Reply

Your email address will not be published. Required fields are marked *

error: Content is protected !!