ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪਟਨਾ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੇ ਇੱਕ ਪਰ ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਪਟਨਾ ਦੇ ਇਕ ਸਕੂਲ ਦੇ ਵਿਚ ਬੱਚਿਆਂ ਦੇ ਪੀਣ ਦੇ ਲਈ ਪਾਣੀ ਉਪਲੱਬਧ ਕਰਵਾਉਣ ਦੇ ਲਈ ਇੱਕ ਬੋਰ ਕਰਵਾਇਆ
ਜਾ ਰਿਹਾ ਸੀ। ਉਹ ਬੋਰ ਕਰਦੇ ਸਮੇਂ ਜਿਵੇਂ ਹੀ ਮਸ਼ੀਨ ਪੰਜਾਹ ਫੁੱਟ ਤੱਕ ਬੋਰ ਕਰਦੀ ਹੈ ਤਾਂ ਮਸ਼ੀਨ ਜਿੱਥੇ ਬੋਰ ਕਰ ਰਹੀ ਸੀ। ਉਸ ਬੋਰਵੈੱਲ ਦੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਜਾਂਦੀਆਂ ਹਨ। ਦੋਸਤੋ ਇਹ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸੇ ਸਮੇਂ ਉਸ
ਮਸ਼ੀਨ ਨੂੰ ਵੀ ਅੱਗ ਲੱਗ ਜਾਂਦੀ ਹੈ। ਜਿਸ ਕਾਰਨ ਬਹੁਤ ਜ਼ਿਆਦਾ ਸਮੇਂ ਤੱਕ ਉਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰਾਤ ਕਿਤਾਬਾਂ ਵਿੱਚ ਨਹੀਂ ਆ ਰਹੀ ਜਿਸ ਕਾਰਨ ਪੁਲੀਸ ਨੂੰ ਬੁਲਾਇਆ ਜਾਂਦਾ ਹੈ। ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ ਜਾਂਦਾ ਹੈ। ਫਿਰ ਕਈ
ਪਨਤਾਲੀ ਮਿਹਨਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਜਾਂਦਾ ਹੈ। ਇਸ ਤੋਂ ਬਾਅਦ ਪੁਲੀਸ ਨੇ ਦਾਅਵਾ ਕੀਤਾ ਹੈ। ਕਿ ਜਾਂ ਤਾਂ ਇੱਥੇ ਕਿਸੇ ਗੈਸ ਦਾ ਭੰਡਾਰ ਹੈ ਜਾਂ ਫਿਰ ਕਿਸੇ ਕੱਚੇ ਤੇਲ ਦਾ ਭੰਡਾਰ ਹੋ ਸਕਦਾ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।