Home / ਦੇਸੀ ਨੁਸਖੇ / ਬਸ ਤੁਸੀ ਇਸ ਨੂੰ 3 ਦਿਨ ਖਾ ਲੋ ਹੱਡੀਆ ਦੀ ਕਮਜੋਰੀ ਬੁਢਾਪਾ ਥਕਾਵਟ ਲੱਤਾ ਦਾ ਟੁਟਣਾ ਕੈਲਸੀਅਮ ਦੀ ਕਮੀ ਸਭ ਖਤਮ !

ਬਸ ਤੁਸੀ ਇਸ ਨੂੰ 3 ਦਿਨ ਖਾ ਲੋ ਹੱਡੀਆ ਦੀ ਕਮਜੋਰੀ ਬੁਢਾਪਾ ਥਕਾਵਟ ਲੱਤਾ ਦਾ ਟੁਟਣਾ ਕੈਲਸੀਅਮ ਦੀ ਕਮੀ ਸਭ ਖਤਮ !

ਦੋਸਤੋ ਅੱਜਕੱਲ੍ਹ ਸਰੀਰ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।ਹਲਕੀ ਉਮਰ ਦੇ ਵਿੱਚ ਹੀ ਲੋਕਾਂ ਦੀਆਂ ਹੱਡੀਆਂ ਕਮਜ਼ੋਰ ਅਤੇ ਜੋੜਾਂ ਵਿੱਚ ਦਰਦ ਪੈਦਾ ਹੋ ਰਹੇ ਹਨ।ਕਈ ਲੋਕ ਜਦੋਂ ਸਵੇਰੇ ਉੱਠਦੇ ਹਨ ਤਾਂ ਉਨ੍ਹਾਂ ਦੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਦਰਦ

ਮਹਿਸੂਸ ਹੁੰਦੀ ਹੈ।ਅਜਿਹੀ ਸਥਿਤੀ ਦੇ ਵਿੱਚ ਉਹ ਬਹੁਤ ਸਾਰੀਆਂ ਦਵਾਈਆਂ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੰਦੇ ਹਨ।ਸਰੀਰ ਦੇ ਵਿੱਚ ਆਈ ਕਮਜ਼ੋਰੀ ਅਤੇ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਨੁਸਖਾ

ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅਸੀਂ ਮਖਾਣੇ,ਸਫੇਦ ਤਿਲ,ਬਦਾਮ,ਸੌਂਫ,ਖਸਖਸ,ਹਰੀ ਇਲਾਇਚੀ ਲੈ ਲਵੋ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਪੀਸ ਲਵੋ।ਰਾਤ ਦੇ ਸਮੇਂ ਇੱਕ ਗਿਲਾਸ ਦੁੱਧ ਲਵੋ ਅਤੇ ਉਸ ਨੂੰ ਗਰਮ ਕਰਕੇ ਇੱਕ ਚੱਮਚ ਇਸ

ਪਾਊਡਰ ਦਾ ਦੁੱਧ ਦੇ ਵਿੱਚ ਮਿਲਾ ਲਵੋ। ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਨਹੀਂ ਹੋ ਤਾਂ ਇਸ ਵਿੱਚ ਤੁਸੀਂ ਦੇਸੀ ਖੰਡ ਮਿਲਾ ਸਕਦੇ ਹੋ।ਇਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਦਿਨ ਇਸਤੇਮਾਲ ਕਰਨਾ ਹੈ।ਭਾਵ ਕਿ ਇੱਕ ਦਿਨ ਛੱਡ ਕੇ ਇਸ ਨੁਸਖ਼ੇ ਦਾ ਸੇਵਨ ਕਰਨਾ ਹੈ।ਇਸ ਨੁਸਖੇ ਦੇ

ਇਸਤੇਮਾਲ ਦੇ ਨਾਲ ਸਰੀਰ ਵਿੱਚ ਆਈ ਕਮਜੋਰੀ ਅਤੇ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ।ਤੁਹਾਨੂੰ ਇਸ ਦਾ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲੇਗਾ।ਸੋ ਦੋਸਤੋ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ

ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕਿਹੋ ਜਿਹਾ ਵੀ ਹੋਵੇ ਮੋਟਾਪਾ ਦਸ ਦਿਨਾ ਚ ਪੰਜ ਕਿੱਲੋ ਤੱਕ ਘਟਾਏਗਾ !

ਦੋਸਤੋ ਅੱਜ ਕੱਲ੍ਹ ਮੋਟਾਪੇ ਦੀ ਸਮੱਸਿਆ ਕਾਫੀ ਜ਼ਿਆਦਾ ਵਧ ਗਈ ਹੈ।ਜਦੋਂ ਮੋਟਾਪਾ ਸਰੀਰ ਦੇ ਵਿੱਚ …

Leave a Reply

Your email address will not be published.

error: Content is protected !!