ਮੱਧ ਪ੍ਰਦੇਸ਼ ਦੇ ਜੱਬਲਪੁਰ ਰੇਲਵੇ ਸਟੇਸ਼ਨ ਤੋਂ ਇੱ ਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾਹਮਣੇ ਆਇਆ ਹੈ।ਦਰਅਸਲ ਇਸ ਰੇਲਵੇ ਸਟੇਸ਼ਨ ਤੇ ਇੱਕ ਮਹਿਲਾ ਨੂੰ 50 ਲੱਖ ਰੁਪਏ ਦੇ ਬੈਂਗ ਸਮੇਤ ਗ੍ਰਿਫਤਾਰ ਕੀਤਾ ਗਿਆ।ਮਾਮਲੇ ਅਨੁਸਾਰ ਇਸ ਸਟੇਸ਼ਨ ਤੇ ਇੱਕ ਮ ਹਿ ਲਾ ਮੌਜੂਦ ਸੀ
ਜਿਸ ਤੇ ਆਰ ਪੀ ਐਫ ਨੂੰ ਸ਼ੱਕ ਹੋਇਆ।ਜਦੋ ਉਸ ਮ ਹਿ ਲਾ ਦੀ ਜਾਂਚ ਕੀਤੀ ਗਈ ਤਾਂ ਉਸ ਦੇ ਕੋਲ ਇੱਕ ਬੈਗ ਸੀ ਜਿਸ ਵਿੱਚ 50 ਲੱਖ ਰੁਪਏ ਦੀ ਰਕਮ ਮੌਜੂਦ ਸੀ।ਜਦੋਂ ਮਹਿਲਾ ਤੋਂ ਇਸ ਬਾਰੇ ਵਿੱਚ ਪੁਛ ਪੜਤਾਲ ਕੀਤੀ ਗਈ ਤਾਂ ਉਸ ਕੋਲ ਕੋਈ ਪੁਖਤਾ ਜ ਵਾ ਬ ਨਹੀ ਸੀ।
ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿ ਆ।ਆਰ ਪੀ ਐਫ ਵੱਲੋਂ ਆਇਕਰ ਵਿਭਾਗ ਵਾਲਿਆਂ ਨੂੰ ਸੂਚਿਤ ਕੀਤਾ ਗਿਆ।ਆਇਕਰ ਵਿਭਾਗ ਵਾਲੇ ਉਸ ਮਹਿਲਾ ਤੋਂ ਪੁੱਛ ਪੜਤਾਲ ਕਰਕੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਸ ਕੋਲ ਇੰਨੀ ਰ ਕ ਮ ਕਿੱਥੋਂ ਆਈ।
ਆਰਪੀਐਫ ਦਾ ਕਹਿਣਾ ਹੈ ਕਿ ਇਸ ਇਲਾਕੇ ਦੀ ਵਿੱਚ ਪ ਹਿ ਲਾਂ ਵੀ ਅਜਿਹੇ ਹਵਾਲਾ ਦੇ ਕੇਸ ਮਿਲ ਚੁੱਕੇ ਹਨ।ਉਹਨਾ ਦਾ ਕਹਿਣਾ ਹੈ ਕਿ ਤਸਕਰੀ ਕਰਨ ਵਾਲੇ ਤਸਕਰਾਂ ਹੁਣ ਆਪਣਾ ਕੰਮ ਕਢਵਾਉਣ ਲਈ ਮਹਿਲਾਵਾਂ ਦਾ ਇਸਤੇਮਾਲ ਕਰਨਾ ਸ਼ੁਰੂ ਕ ਰ ਰਹੇ ਹਨ।
ਇਸ ਤਰ੍ਹਾਂ ਇਲਾਕੇ ਵਿੱਚ ਇਹ ਖਬਰ ਬਹੁਤ ਹੀ ਤੇ ਜ਼ੀ ਦੇ ਨਾਲ ਫੈਲ ਰਹੀ ਹੈ।ਕਿਉਂਕਿ ਆਏ ਦਿਨ ਉਸ ਇਲਾਕੇ ਦੇ ਵਿੱਚ ਅਜਿਹੇ ਲੋਕ ਫੜੇ ਜਾ ਰਹੇ ਹਨ ਜਿਨ੍ਹਾਂ ਕੋਲੋਂ ਬਹੁਤ ਸਾਰੀ ਰਕਮ ਬਰਾਮਦ ਹੁੰਦੀ ਹੈ।ਹੁਣ ਦੇਖਣਾ ਇਹ ਹੋ ਵੇ ਗਾ
ਕਿ ਆਇਕਰ ਵਿਭਾਗ ਵਾਲੇ ਕਿੰਨੀ ਜ ਲ ਦੀ ਉਹਨਾਂ ਤਸਕਰਾਂ ਤੱਕ ਪਹੁੰਚਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।