ਸਰਦੀਆਂ ਵਿੱਚ ਚਮੜੀ ਰੁੱਖੀ ਅਤੇ ਬੇਜਾਨ ਨ ਜ਼ ਰ ਆਉਂਦੀ ਹੈ।ਇਸ ਮੌਸਮ ਵਿੱਚ ਪੈਰਾਂ ਦੀਆਂ ਅੱਡੀਆਂ ਵੀ ਫਟਣੀਆ ਸ਼ੁਰੂ ਹੋ ਜਾਂਦੀਆਂ ਹਨ।ਜਿਸ ਕਾਰਨ ਕਈ ਵਾਰ ਇਨ੍ਹਾਂ ਵਿੱਚੋਂ ਖੂਨ ਵੀ ਵਗਦਾ ਹੈ।ਅੱਜ ਅਸੀਂ ਅਜਿਹਾ ਘਰੇਲੂ ਨੁਸਖਾ ਤੁਹਾਡੇ ਲਈ ਲੈ ਕੇ ਆ ਏ
ਜਿਸ ਦੇ ਇਸਤੇਮਾਲ ਦੇ ਨਾਲ ਪੈਰਾਂ ਦੀਆ ਫਟੀਆਂ ਹੋ ਈ ਆਂ ਅੱਡੀਆਂ ਠੀਕ ਹੋ ਜਾਣਗੀਆਂ ਅਤੇ ਇਹਨਾਂ ਵਿੱਚ ਪੈਦਾ ਹੋਇਆ ਇਨਫੈਕਸ਼ਨ ਠੀਕ ਹੋ ਜਾਵੇਗਾ।ਇਸ ਨੁਸਖੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਨਿੰਮ ਦੀਆਂ ਸੁੱਕੀਆਂ ਹੋਈਆਂ ਪੱਤੀਆਂ ਲ ਵੋ।
ਦੋਸਤੋ ਅਸੀਂ ਸਭ ਜਾਣਦੇ ਹੀ ਹਾਂ ਕਿ ਨਿੰਮ ਇੱਕ ਐਂ ਟੀ ਫੰਗਲ ਐਂਟੀ ਬੈਕਟੀਰੀਅਲ ਪ੍ਰੋਪਰਟੀ ਨਾਲ ਭਰਪੂਰ ਹੁੰਦਾ ਹੈ।ਇਸ ਦੀਆਂ ਕੁੱਝ ਸੁੱਕੀਆਂ ਪੱਤੀਆਂ ਲੈ ਕੇ ਮਿਕਸੀ ਦੀ ਸਹਾਇਤਾ ਦੇ ਨਾਲ ਇਹਨਾਂ ਦਾ ਪਾਊਡਰ ਬਣਾ ਲਵੋ। ਇਸ ਤੋਂ ਬਾਅਦ ਇਸ ਪਾਊਡਰ ਦਾ ਅਸੀਂ1ਚੱ ਮ ਚ ਲੈਣਾ ਹੈ
ਅਤੇ ਉਸ ਵਿੱਚ ਸਰੋ ਦੇ ਤੇਲ ਦੇ ਦੋ ਚਮਚ ਪਾ ਕੇ ਇਹਨਾਂ ਨੂੰ ਗੈ ਸ ਤੇ ਪਕਾ ਲਵੋ।ਜਦੋਂ ਇਹ ਤੇਲ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਗੈਸ ਬੰਦ ਕਰਕੇ ਇਸਨੂੰ ਥੋੜਾ ਠੰਡਾ ਕਰ ਲਵੋ।ਇਸ ਤੋਂ ਬਾਅਦ ਇਸ ਤਿਆਰ ਤੇਲ ਦੇ ਵਿੱਚ ਅਸੀਂ ਥੋੜ੍ਹੀ ਜਿਹੀ ਮੋਮਬੱਤੀ ਨੂੰ ਰਗੜ ਕੇ ਮੋਮ ਦਾ ਇੱਕ ਚਮਚ ਪਾ ਉ ਣਾ ਹੈ।
ਇਸ ਤੋਂ ਬਾਅਦ ਇਸ ਨੂੰ ਹਲਕੀ ਗੈਸ ਤੇ ਥੋੜ੍ਹਾ ਜਿਹਾ ਪ ਕਾ ਲਓ ਜਦੋਂ ਤੱਕ ਕਿ ਇਸ ਵਿੱਚ ਮੌਜੂਦ ਮੋਮ ਪਿਘਲ ਨਾ ਜਾਏ। ਜਦੋਂ ਇਸ ਵਿਚਲਾ ਮੋਮ ਪੂਰੀ ਤਰਾਂ ਪਿਘਲ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦੇਵੋ।ਇਹ ਸਾਡੇ ਪੈਰਾਂ ਦੀਆਂ ਅੱਡੀਆਂ ਨੂੰ ਠੀਕ ਕਰਨ ਦਾ ਨੁਸਖਾ ਤਿ ਆ ਰ ਹੋ ਗਿਆ ਹੈ।
ਸਭ ਤੋਂ ਪਹਿਲਾ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਸਾਫ ਕ ਰ ਲਵੋ। ਇਸ ਤੋਂ ਬਾਅਦ ਇਸ ਤਿਆਰ ਕਰੀਮ ਨੂੰ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਨਾਲ ਲਗਾ ਲਵੋ ਅਤੇ ਕਰੀਬ ਦੋ ਮਿੰਟ ਦੇ ਲਈ ਇਸ ਨਾਲ ਮਾਲਿਸ਼ ਕਰੋ।ਇਸ ਦੇ ਲਗਾਤਾਰ ਇਸਤੇਮਾਲ ਦੇ ਨਾਲ ਫੱਟੀਆਂ ਹੋਈਆਂ ਅੱਡੀਆਂ ਠੀ ਕ ਹੋ ਜਾਣਗੀਆਂ
ਅਤੇ ਇਨ੍ਹਾਂ ਵਿਚਲਾ ਇਨਫੈਕਸ਼ਨ ਵੀ ਦੂਰ ਹੋ ਜਾ ਵੇ ਗਾ। ਇਸ ਲਈ ਇਸ ਨੁਸਖੇ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।