ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਦੋਂ 2016 ਦੇ ਵਿਚ ਮੋਦੀ ਸਰਕਾਰ ਆਈ ਸੀ ਤਾਂ ਉਨ੍ਹਾਂ ਨੇ ਨੋਟਬੰਦੀ ਕਰਵਾਈ ਸੀ। ਇਸ ਤੋਂ ਬਾਅਦ ਪੁਰਾਣੇ ਨੋਟਾਂ ਨੂੰ ਬਦਲ ਕੇ ਨਵੇਂ ਨੋਟ ਜਾਰੀ ਕਰ ਦਿੱਤੇ ਗਏ ਸਨ। ਅਤੇ ਦੋਸਤੋ ਇਸੇ ਦੇ ਚੱਲਦੇ ਉਦੋਂ ਲੋਕਾਂ ਨੂੰ ਕਿਹਾ ਗਿਆ ਸੀ। ਕਿ
ਜਿਨ੍ਹਾਂ ਤੋਂ ਵੀ ਪੁਰਾਣੇ ਨੋਟ ਹਨ ਉਹ ਬੈਂਕ ਦੇ ਵਿੱਚ ਉਹ ਸਾਰੀ ਰਾਸ਼ੀ ਜਮ੍ਹਾਂ ਕਰਾ ਦੇਣ। ਇਸ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਨੋਟ ਮਿਲ ਜਾਣਗੇ। ਦੋਸਤੋ ਉਦੋਂ ਸਭ ਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਕਿਉਂਕਿ ਪੈਸੇ ਬਹੁਤ ਘੱਟ ਬੈਂਕ ਦੀ ਵਿੱਚੋਂ ਮਿਲਦੇ ਸਨ। ਕਿਉਂਕਿ ਨੋਟ ਨਵੇਂ ਨਵੇਂ ਬਣ
ਰਹੇ ਸਨ ਜਿਸ ਕਾਰਨ ਨੋਟਾਂ ਦੀ ਕਮੀ ਦੀ ਪ੍ਰੇਸ਼ਾਨੀ ਹੋ ਰਹੀ ਸੀ। ਪਰ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਯੂਪੀ ਤੋਂ ਆ ਰਹੀ ਇੱਕ ਅਜਿਹੇ ਆਦਮੀ ਦੇ ਬਾਰੇ ਵਿਚ ਜਿਸ ਦੀ ਕੋਲ ਅੱਜ ਪੈਂਹਠ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਹਨ। ਉਹ ਇਹ ਸਾਰੇ ਪੈਸੇ ਲੈ ਕੇ ਕਲੈਕਟਰ
ਦੀ ਖੁੱਲ੍ਹ ਜਾਂਦਾ ਹੈ। ਤੇ ਉਸ ਨੇ ਇਹ ਸਾਰੀ ਨੋਟ ਬਦਲਣ ਦੀ ਗੁਹਾਰ ਲਗਾਉਂਦਾ ਹੈ। ਦੋਸਤੋ ਕੀ ਤੁਹਾਡੇ ਕੋਲ ਵੀ ਪੁਰਾਣੇ ਨੋਟ ਤੁਹਾਡੇ ਘਰ ਵਿੱਚ ਹਨ ਤਾਂ ਸਾਨੂੰ ਹੇਠਾਂ ਕੁਮੈਂਟ ਸੈਕਸ਼ਨ ਵਿਚ ਦੱਸੋ। ਅਤੇ ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ
ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।