Home / ਵਾਇਰਲ / ਸਰਕਾਰੀ ਹਸਪਤਾਲ ਦੇ ਟਾਇਲਟ ਚ ਹੋਇਆ ਬੱਚੇ ਦਾ ਜਨਮ ਪਰ ਟਾਇਲਟ ਸੀਟ ਚ ਸਿਰ ਫਸਣ ਨਾਲ ਹੋਈ ਘਟਨਾ !

ਸਰਕਾਰੀ ਹਸਪਤਾਲ ਦੇ ਟਾਇਲਟ ਚ ਹੋਇਆ ਬੱਚੇ ਦਾ ਜਨਮ ਪਰ ਟਾਇਲਟ ਸੀਟ ਚ ਸਿਰ ਫਸਣ ਨਾਲ ਹੋਈ ਘਟਨਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਯੂ ਪੀ ਤੇ ਕਾਨਪੁਰ ਤੋਂ ਆ ਰਹੀ ਇੱਕ ਦਰਦਨਾਕ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਵੀ ਬਹੁਤ ਬੁਰਾ ਮਹਿਸੂਸ ਕਰਨ ਲੱਗ ਜਾਓਗੇ। ਦੋਸਤੋ ਭਾਰਤ ਇਕ ਅਜਿਹਾ ਦੇਸ਼ ਹੈ। ਜਿਸ ਦੀ ਜਨਸੰਖਿਆ ਦੁਨੀਆਂ ਦੇ ਇੱਕ ਵੱਡੇ ਹਿੱਸੇ ਨੂੰ ਪੂਰਾ

ਕਰਦੀ ਹੈ। ਪਰ ਦੋਸਤੋ ਇੱਥੇ ਆਏ ਦਿਨ ਕੁਝ ਨਾ ਕੁਝ ਅਜਿਹਾ ਵਾਪਰਦਾ ਰਹਿੰਦਾ ਹੈ ਜਿਸ ਨੂੰ ਸੁਣ ਕੇ ਦਿਲ ਦਹਿਲ ਜਾਂਦਾ ਹੈ। ਦੋਸਤੋ ਅੱਜ ਦਾ ਇਹ ਮਾਮਲਾ ਕਾਨਪੁਰ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਤੋਂ ਆ ਰਿਹਾ ਹੈ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ

ਪ੍ਰੈਗਨੈਂਟ ਮਹਿਲਾ ਨੇ ਜਦੋਂ ਬਾਥਰੂਮ ਕਰਨ ਦੇ ਲਈ ਬਾਥਰੂਮ ਦੇ ਵਿੱਚ ਗਈ ਤਾਂ ਉੱਥੇ ਹੀ ਉਸ ਦੀ ਡਿਲੀਵਰੀ ਹੋ ਗਈ। ਉਸ ਦਾ ਬੱਚਾ ਫਲੈਸ਼ ਦੇ ਵਿੱਚ ਡਿੱਗ ਜਾਂਦਾ ਹੈ ਅਤੇ ਫਿਰ ਫਸ ਜਾਂਦਾ ਹੈ। ਜਿਸ ਕਾਰਨ ਉਸ ਬੱਚੇ ਦੀ ਮੌਤ ਹੋ ਜਾਂਦੀ ਹੈ। ਦੋਸਤੋ ਅਜਿਹਾ ਦਰਦਨਾਕ

ਮਾਮਲਾ ਯੂ ਪੀ ਦੇ ਕਾਨਪੁਰ ਦੇ ਇਕ ਵੱਡੇ ਹਸਪਤਾਲ ਤੋਂ ਸਾਹਮਣੇ ਆ ਰਿਹਾ ਹੈ ਤੁਹਾਡਾ ਕੀ ਖਿਆਲ ਹੈ। ਇਸ ਬਾਰੇ ਵਿਚ ਸਾਨੂੰ ਹੇਠ ਕੁਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ। ਅਤੇ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!