Breaking News
Home / ਦੇਸੀ ਨੁਸਖੇ / ਮੂੰਹ ਦੇ ਛਾਲੇ ਸਿਰਫ 1 ਇਲਾਜ ਕਰਨ ਤੋ ਬਾਅਦ 7 ਜਨਮ ਤੱਕ ਦੁਬਾਰਾ ਕਦੇ ਨਹੀ ਹੋਣਗੇ ਘਰੇਲੂ ਇਲਾਜ ਦੇਸੀ ਇਲਾਜ !

ਮੂੰਹ ਦੇ ਛਾਲੇ ਸਿਰਫ 1 ਇਲਾਜ ਕਰਨ ਤੋ ਬਾਅਦ 7 ਜਨਮ ਤੱਕ ਦੁਬਾਰਾ ਕਦੇ ਨਹੀ ਹੋਣਗੇ ਘਰੇਲੂ ਇਲਾਜ ਦੇਸੀ ਇਲਾਜ !

ਦੋਸਤੋ ਅੱਜ ਕੱਲ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਇਨਸਾਨੀ ਸਰੀਰ ਨੂੰ ਲੱਗ ਰਹੀਆਂ ਹਨ।ਜੇਕਰ ਮੂੰਹ ਦੇ ਵਿੱਚ ਚੰਗੀ ਤਰ੍ਹਾਂ ਸਫਾਈ ਨਾ ਕੀਤੀ ਜਾਵੇ ਤਾਂ ਮੂੰਹ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।ਜੇਕਰ ਅਸੀਂ ਕੁਝ ਗਰਮ ਠੰਡਾ ਖਾ ਲੈਂਦੇ ਹਾਂ ਤਾਂ ਸਾਡੇ ਮੂੰਹ ਦੇ ਵਿੱਚ

ਅਤੇ ਗਲੇ ਦੇ ਹਿੱਸੇ ਵਿੱਚ ਛਾਲੇ ਪੈ ਸਕਦੇ ਹਨ।ਜੇਕਰ ਸਾਡੇ ਮੂੰਹ ਦੇ ਵਿੱਚ ਛਾਲੇ ਹੋ ਜਾਣ ਤਾਂ ਖਾਣਾ ਖਾਣ ਸਮੇਂ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤੇ ਹਰ ਸਮੇ ਦਰਦ ਹੁੰਦੀ ਰਹਿੰਦੀ ਹੈ।ਮੂੰਹ ਦੇ ਵਿੱਚ ਜੇਕਰ ਅਜਿਹੀ ਸਮੱਸਿਆ ਹੈ ਤਾਂ ਸਾਰੇ ਲੋਕ ਡਾਕਟਰ ਦੇ ਕੋਲ ਭਜਦੇ ਹਨ ਜਦੋਂ ਕਿ

ਅਸੀਂ ਇਸ ਦਾ ਘਰੇਲੂ ਇਲਾਜ ਕਰ ਸਕਦੇ ਹਾਂ।ਅੱਜ ਅਸੀਂ ਮੂੰਹ ਦੇ ਛਾਲੇ ਦੂਰ ਕਰਣ ਦਾ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਲੈ ਕੇ ਆਏ ਹਾਂ।ਇਸ ਨੁਸਖੇ ਨੂੰ ਤੁਸੀਂ ਘਰ ਵਿੱਚ ਫਟਾਫਟ ਬਣਾ ਕੇ ਵਰਤ ਸਕਦੇ ਹੋ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।ਸਭ ਤੋਂ ਪਹਿਲਾਂ ਤੁਸੀਂ ਇੱਕ

ਤਸੱਲੇ ਦੇ ਵਿੱਚ ਆਪਣੀ ਲੋੜ ਅਨੁਸਾਰ ਪਾਣੀ ਪਾ ਕੇ ਇਸ ਨੂੰ ਗਰਮ ਹੋਣ ਦੇ ਲਈ ਰੱਖ ਦਿਓ।ਇਸ ਤੋਂ ਬਾਅਦ ਇਸ ਵਿੱਚ ਅੱਧਾ ਚੱਮਚ ਹਲਦੀ ਅਤੇ ਅੱਧਾ ਚੱਮਚ ਸਹਿੰਦਾ ਨਮਕ ਮਿਲਾ ਕੇ ਪਾਣੀ ਨੂੰ ਉਬਾਲ ਲਵੋ।ਜਦੋਂ ਇਹ ਪਾਣੀ ਤਿਆਰ ਹੋ ਜਾਵੇ ਇਸ ਨੂੰ ਥੋੜ੍ਹਾ ਜਿਹਾ

ਠੰਡਾ ਕਰਕੇ ਕਿਸੇ ਬਰਤਨ ਵਿੱਚ ਛਾਣ ਲਵੋ।ਇਸ ਪਾਣੀ ਦੇ ਨਾਲ ਤੁਸੀਂ ਕੁਰਲੀ ਕਰਨੀ ਹੈ।ਜੇਕਰ ਛਾਲੇ ਗਲੇ ਵਾਲੇ ਹਿੱਸੇ ਦੇ ਵਿੱਚ ਹਨ ਤਾਂ ਤੁਸੀਂ ਇਸ ਪਾਣੀ ਨਾਲ ਗਰਾਰੇ ਵੀ ਕਰ ਸਕਦੇ ਹੋ।ਇਸ ਨੁਸਖ਼ੇ ਦਾ ਇਸਤੇਮਾਲ ਦਿਨ ਵਿੱਚ ਚਾਰ ਵਾਰ ਫਟਾਫਟ ਇਸ ਨੁਸਖੇ ਨੂੰ ਤਿਆਰ

ਕਰਕੇ ਕਰਨਾ ਹੈ। ਇੱਕ ਦਿਨ ਦੇ ਵਿੱਚ ਹੀ ਤੁਹਾਡੇ ਮੂੰਹ ਦੇ ਛਾਲੇ ਬਿਲਕੁਲ ਠੀਕ ਹੋ ਜਾਣਗੇ।ਜੇਕਰ ਛਾਲੇ ਜ਼ਿਆਦਾ ਪੁਰਾਣੇ ਹਨ ਤਾਂ ਇਸ ਨੁਸਖੇ ਨੂੰ ਤੁਸੀਂ ਦੋ ਦਿਨ ਜ਼ਰੂਰ ਇਸਤੇਮਾਲ ਕਰੋ।ਸੋ ਦੋਸਤੋ ਮੂੰਹ ਦੇ ਛਾਲੇ ਦੂਰ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ

ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੁੱਧ ਚ ਇਹ ਚੀਜ ਮਿਲਾਕੇ ਪੀਓ ਦਿਮਾਗ ਐਨਾ ਤੇਜ ਹੋਜੇਗਾ ਕਿ ਪਿਛਲਾ ਜਨਮ ਯਾਦ ਆਜੂ !

ਦੋਸਤੋ ਇਨਸਾਨ ਦੀ ਯਾਦ ਸ਼ਕਤੀ ਵਧਾਉਣ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖ਼ਾ ਦੱਸਾਂਗੇ …

Leave a Reply

Your email address will not be published. Required fields are marked *

error: Content is protected !!