ਦੋਸਤੋ 85 ਸਾਲ ਦੀ ਉਮਰ ਦੀ ਇੱਕ ਬਜ਼ੁਰਗ ਆਦਮੀ ਨੇ ਜੋ ਕਿ ਖ਼ੁਦ ਕੋਰੋਨਾ ਪੀੜਤ ਸੀ। ਉਸ ਨੇ 40 ਸਾਲ ਦੀ ਇਕ ਔਰਤ ਦੇ ਲਈ ਅਜਿਹਾ ਕੰਮ ਕਰ ਦਿੱਤਾ ਜੋ ਕਿ ਸ਼ਾਇਦ ਹੋਰ ਕੋਈ ਨਹੀਂ ਕਰ ਸਕਦਾ ਸੀ। ਦੋਸਤੋ ਅਸਲ ਦੇ ਵਿਚ ਇੱਕ 40 ਸਾਲ ਦੀ ਔਰਤ ਜੋ ਕਿ ਕਰੀਨਾ
ਪੀਡ਼ਤ ਸੀ। ਉਸ ਨੂੰ ਕਰੁਣਾ ਗਾਲ੍ਹ ਦੇ ਵਿਚ ਹਾਸਪਿਟਲ ਦੇ ਵਿੱਚ ਬੈੱਡ ਨਹੀਂ ਮਿਲ ਰਿਹਾ ਸੀ। ਜਿਸ ਕਾਰਨ ਇੱਕ ਪਚਾਸੀ ਸਾਲ ਦੇ ਕੋਰੋਨਾ ਪੀਡ਼ਤ ਆਦਮੀ ਨੇ ਦੱਸਿਆ ਕਿ ਉਸ ਨੇ ਤਾਂ ਆਪਣੀ ਜ਼ਿੰਦਗੀ ਜੀ ਲਈ ਹੈ। ਪਰ ਉਹ ਆਪਣੇ ਸਾਹਮਣੇ ਇੱਕ ਜਵਾਨ ਔਰਤ
ਨੂੰ ਮਰਦੇ ਨਹੀਂ ਦੇਖ ਸਕਦਾ। ਕਿਉਂਕਿ ਉਸ ਔਰਤ ਦੀ ਛੋਟੀ ਛੋਟੀ ਇਸ ਦੁਨੀਆਂ ਦੇ ਵਿੱਚ ਬੱਚੇ ਹਨ। ਜਿਨ੍ਹਾਂ ਨੂੰ ਇਕੱਲਾ ਛੱਡ ਕੇ ਨਹੀਂ ਜਾ ਸਕਦੀ ਜਿਵੇਂ ਹੀ ਉਸ ਔਰਤ ਨੂੰ ਆਪਣੇ ਬੈੱਡ ਦਿੰਦਾ ਹੈ। ਇਸ ਤੋਂ ਤਿੰਨ ਦਿਨ ਬਾਅਦ ਹੀ ਉਸ ਦਾ ਆਕਸੀਜਨ ਲੈਵਲ ਘਟਦਾ
ਹੈ ਅਤੇ ਉਹੋ ਆਦਮੀ ਮਰ ਜਾਂਦਾ ਹੈ। ਦੋਸਤੋ ਇਸ ਕੰਮ ਦੇ ਲਈ ਹਰ ਕੋਈ ਉਸ ਆਦਮੀ ਨੂੰ ਸਲਾਮ ਕਰ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ
ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।